CIS-A2K/Events/Punjabi Wikisource Community skill-building workshop/Dugal harpreet

From Meta, a Wikimedia project coordination wiki

Please write in details on areas such as

  • Event planning
  • Training
  • Logistics
  • Management

Please do not use anyone's real names and use Usernames only. Feel free to use your language to provide the feedback, if you wish.

Share your detailed feedback here:

  • Please summarise your experience in this program in 2-3 sentences? (How was your experience, was it helpful? Be innovative! You may write in text, or upload a video/audio etc)
ਇਹ ਵਰਕਸ਼ਾਪ ਬਹੁਤ ਸਾਡੇ ਲਈ ਬਹੁਤ ਹੀ ਫਾਇਦੇਮੰਦ ਰਹੀ। ਇਸ ਤੋਂ ਸਾਰਿਆਂ ਨੂੰ ਦੁਬਾਰਾ ਤੋਂ ਕੰਮ ਕਰਨ ਲਈ ਪ੍ਰੇਰਣਾ ਮਿਲੀ। ਕਿਉਂਕਿ ਕੋਰੋਨਾ ਤੋਂ ਬਾਦ ਵਿਕੀਸਰੋਤ ਨਾਲ ਸੰਬੰਧਿਤ ਇਹ ਦੂਜੀ ਵਰਕਸ਼ਾਪ ਸੀ। ਪਹਿਲਾਂ ਆਡਿਓ ਬੁੱਕਸ ਪ੍ਰੋਜੈਕਟ ਨਾਲ ਸੰਬੰਧਿਤ ਸੀ। ਆਨਲਾਈਨ ਇਵੇਂਟ ਨਾਲੋਂ ਜਿਆਦਾ ਇਸ ਵਿੱਚ ਸਿੱਖਣ ਨੂੰ ਮਿਲਿਆ।
  • Please explain what went well during the workshop? (write in details, please)
ਜਿਹੜਾ ਕੁਝ ਸਾਨੂੰ ਸਿਖਾਇਆ ਗਿਆ ਉਸਨੂੰ ਪ੍ਰੈਕਟੀਕਲ ਰੂਪ ਵਿੱਚ ਕਰਵਾਇਆ ਗਿਆ। ਜਿਸ ਨਾਲ ਜਿਆਦਾ ਚੀਜ਼ਾਂ ਕਲੀਅਰ ਹੋਈਆਂ ਨਹੀਂ ਤਾਂ ਸਿਰਫ ਸਿੱਖਣ ਨਾਲ ਐਨਾ ਯਾਦ ਨਹੀਂ ਰਹਿੰਦਾ ਜਿੰਨਾ ਪ੍ਰੈਕਟੀਕਲ ਕਰਕੇ ਦੇਖਣ ਨਾਲ ਯਾਦ ਰਹਿੰਦਾ ਹੈ। ਜੇਕਰ ਪ੍ਰੈਕਟੀਕਲ ਕਰਕੇ ਨਾ ਦੇਖਿਆ ਜਾਵੇ ਤਾਂ ਘਰ ਜਾ ਕਈ ਚੀਜ਼ਾਂ ਭੁੱਲ ਜਾਂਦੀਆਂ ਹਨ। ਬਾਕੀ ਵਲੰਟੀਅਰਾਂ ਤੋਂ ਵੀ ਸਿੱਖਣ ਦਾ ਮੌਕਾ ਮਿਲਿਆ। ਟਰਾਂਸਕਲੂਜ਼ਨ, ਵਿਕੀਡਾਟਾ ਵਾਲਾ ਕੰਮ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ।
  • Please explain the areas that can be improved and would you have liked to be different? (how could we improve the workshop, write in detail, please)
ਆਨਲਾਈਨ ਇਵੇਂਟ ਕੀਤਾ ਜਾਣ। ਮਹੀਨਾਵਾਰ ਆਫਲਾਈਨ ਮੀਟਿੰਗ ਹੋਣੀਆਂ ਚਾਹੀਦੀਆਂ ਹਨ। ਬਹਾਨੇ ਨਾਲ ਕੁਝ ਕੰਮ ਵੀ ਹੋ ਜਿਆ ਕਰੁੂਗਾ। ਇਸ ਨਾਲ ਵਲੰਟੀਅਰ ਵੀ ਅਪਡੇਟ ਰਿਹਾ ਕਰਨਗੇ। ਕਈ ਵਾਰ ਘਰ ਕਈ ਚੀਜ਼ਾਂ ਸਮਝ ਵਿੱਚ ਨਹੀਂ ਆਉਦੀਂਆ ਆਫਲਾਈਨ ਇਵੇਂਟ ਵਿੱਚ ਇੱਕ ਦੂਜੇ ਤੋਂ ਵੀ ਚੀਜ਼ਾਂ ਕਲੀਅਰ ਕੀਤੀਆਂ ਜਾ ਸਕਦੀਆਂ ਹਨ।
  • What did you learn in the program?
Book transclusion ਮੈਨੂੰ ਪਹਿਲਾਂ ਆਉਂਦੀ ਸੀ ਪਰ ਕਈ ਚੀਜ਼ਾਂ ਕਲੀਅਰ ਨਹੀਂ ਸਨ ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਚੱਲ ਗਿਆ।, wikidata iteam ਨੂੰ ਵਿਕੀਸਰੋਤ ਨਾਲ ਲਿੰਕ ਕਰਨਾ ਸਿੱਖਿਆ, book bordar,index page, paqge list ਇਹ ਸਭ ਸਿੱਖਿਆ।
  • What learnings you gained from this program will you share with other community members and how?
ਇਸ ਨੂੰ ਅਸੀਂ ਜਦੋਂ ਹੋਰ ਕਮਿਊਨਟੀ ਮੈਂਬਰਾਂ ਨਾਲ ਮਿਲ ਕੇ ਸ਼ੇਅਰ ਕਰ ਸਕਦੇ ਹਾਂ ਜਾਂ ਕੋਈ ਸਾਂਝਾ ਇਵੇਂਟ ਕਰਕੇ ਵੀ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਹਾਂ।
  • What are the future activities you want to plan after this event?
ਮੈਂ ਇਸ ਨਾਲ ਸੰਬੰਧਿਤ ਕੰਮ ਵੀ ਕਰੂਗੀ ਵਿਕੀਸਰੋਤ ਉੱਤੇ। ਮੈਂ ਕੋਸ਼ਿਸ਼ ਕਰੂੰਗੀ ਕਿ ਨਵੇਂ ਵਲੰਟੀਅਰਜ਼ ਨੂੰ ਜੋ ਮੈਂ ਸਿੱਖਿਆ ਉਹ ਸਿਖਾਵਾਂ।
  • Kindly share your good experience from this event.
ਇਹ ਇਵੈਂਟ ਬਹੁਤ ਹੀ ਲਾਹੇਵੰਦ ਰਿਹਾ। ਨਵੀਆਂ ਚੀਜ਼ਾਂ ਕਲੀਅਰ ਹੋਈਆਂ। ਨਿਤੇਸ਼, ਜਅੰਤਾ ਨਾਥ ਤੇ cis-a2k ਦਾ ਬਹੁਤ ਸ਼ੁਕਰੀਆ ਜਿੰਨਾ ਨੇ ਸਾਡੇ ਲਈ ਇਹ ਵਰਕਸ਼ਾਪ ਉਲੀਕੀ ਇਸ ਦੀ ਸਾਡੀ ਕਮਿਊਨਟੀ ਨੂੰ ਬਹੁਤ ਜ਼ਰੂਰਤ ਸੀ। ਕਿਉਂਕਿ ਪਰੂਫਰੀਡਿੰਗ, ਵੈਲੀਡੇਸ਼ਨ ਤੋਂ ਅਗਲੇ ਸਟੈਪ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਇਥੇ ਅਗਲੇ ਪੜਾ ਸਿੱਖਣ ਦਾ ਮੌਕਾ ਮਿਲਿਆ।