CIS-A2K/Events/Punjabi Wikisource Community skill-building workshop/Gill Jassu

From Meta, a Wikimedia project coordination wiki

Please write in details on areas such as

  • Event planning
  • Training
  • Logistics
  • Management

Please do not use anyone's real names and use Usernames only. Feel free to use your language to provide the feedback, if you wish.

Share your detailed feedback here:

  • Please summarise your experience in this program in 2-3 sentences? (How was your experience, was it helpful? Be innovative! You may write in text, or upload a video/audio etc)
ਵਿਕੀਸੋਰਸ ਨਾਲ ਸੰਬੰਧਿਤ ਮੇਰਾ ਆਫ਼ ਲਾਈਨ ਤਰੀਕੇ ਵਿੱਚ ਇਹ ਪਹਿਲਾ ਈਵੈਂਟ ਸੀ ਜੋ ਬਹੁਤ ਸ਼ਾਨਦਾਰ ਰਿਹਾ, ਇਸ ਈਵੈਂਟ ਵਿੱਚ ਜੋ ਕੁਝ ਕ ਉਲਝਵੇਂ ਸਵਾਲ ਜਾਂ ਨਾ ਸਮਝ ਆਉਣ ਵਾਲੇ ਫਾਰਮੈਟ ਸੀ ਉਹਨਾਂ ਬਾਰੇ ਬਹੁਤ ਵਧੀਆ ਜਾਣਕਾਰੀ ਮਿਲੀ ਤੇ ਇਸਤੋਂ ਵਧੀਆ ਗੱਲ ਇਹ ਕਿ ਜੋ ਮੇਰੇ ਸਵਾਲ ਸੀ ਉਹਨਾਂ ਨੂੰ ਉਥੇ ਉਦੋਂ ਹੀ ਕਰ ਕੇ ਦੇਖਿਆ ਗਿਆ ਤੇ ਨਾਲ ਨਾਲ ਸਾਰੇ ਨਿਯਮ, ਟੂਲ ਤੇ ਫਾਰਮੈਟ ਜਿਹਨਾਂ ਦੀ ਵਰਤੋਂ ਹੁੰਦੀ ਹੈ ਜੋ ਕਿ ਨਹੀਂ ਸੀ ਪਤਾ ਓਹਨਾਂ ਬਾਰੇ ਪਤਾ ਲੱਗਿਆ। ਇਸ ਸਾਰੀ ਜਾਣਕਾਰੀ ਨੂੰ ਨਾਲ ਨਾਲ ਨੋਟ ਕੀਤਾ ਗਿਆ।
  • Please explain what went well during the workshop? (write in details, please)
ਇਸ ਵਰਕਸ਼ਾਪ ਦੌਰਾਨ ਸਾਰੇ ਵਲੰਟੀਅਰ ਯੂਜ਼ਰਸ ਕੋਲੋਂ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਗਿਆ ਤੇ ਉਹਨਾਂ ਸਮੱਸਿਆਵਾਂ ਨੂੰ ਓਦੋਂ ਹੀ ਕਰ ਕੇ ਦੇਖਿਆ ਗਿਆ।
  • Please explain the areas that can be improved and would you have liked to be different? (how could we improve the workshop, write in detail, please)
ਆਫਲਾਈਨ ਮੋਡ ਵਿਚ ਵਰਕਸ਼ਾਪ ਕਰਨ ਨਾਲ ਜ਼ਿਆਦਾ ਚੀਜ਼ਾਂ ਕਲੀਅਰ ਹੁੰਦੀਆਂ ਹਨ, ਮੇਰਾ ਸੁਝਾਅ ਹੈ ਕੇ ਜ਼ਿਆਦਾਤਰ ਇਸ ਤਰੀਕੇ ਨਾਲ ਈਵੈਂਟ ਉਲੀਕੇ ਜਾਣ ਤਾਂ ਕਿ ਸਮੱਸਿਆਵਾਂ ਬਾਰੇ ਤੇ ਉਹਨਾਂ ਦੇ ਹੱਲ ਬਾਰੇ ਤੁਰੰਤ ਜਾਣਕਾਰੀ ਮਿਲ ਸਕੇ, ਆਨਲਾਈਨ ਮੋਡ ਵਿੱਚ ਚੀਜ਼ਾਂ ਕਲੀਅਰ ਘੱਟ ਹੁੰਦੀਆਂ ਨੇ ਸਮਾਂ ਵੀ ਬੱਝਵਾਂ ਹੁੰਦਾ ਹੈ।
  • What did you learn in the program?
Book transclusion ਕਰਨ ਦੇ rules, wikidata iteam ਬਣਾਉਣ ਦੇ ਢੰਗ ਤੇ ਨਵੇਂ, book ਤੇ bordar ਲਗਾਉਣ ਦੇ ਤਰੀਕਿਆਂ ਦੇ ਨਾਲ ਨਾਲ ਹੋਰ ਜੋ ਕੁਛ ਸਮੱਸਿਆਵਾਂ ਸੀ ਉਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।
  • What learnings you gained from this program will you share with other community members and how?
ਆਪਣੇ ਵਿਚਾਰ ਕਿਸੇ ਦੂਸਰੇ ਸਾਹਮਣੇ ਕਿਵੇਂ ਪੇਸ਼ ਕਰਨੇ ਹਨ ਤੇ ਇੱਕ ਚੀਜ਼ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਸਮਝਾਉਣ ਦੇ ਢੰਗ ਤਰੀਕੇ। ਦੂਸਰੇ ਭਾਈਚਾਰੇ ਦੇ ਮੈਂਬਰਾਂ ਨਾਲ ਅਸੀਂ PPT, PDF ਜਾਂ ਵੀਡਿਓ ਤਿਆਰ ਕਰ ਕੇ ਜਾਣਕਾਰੀ ਸਾਂਝੀ ਕਰ ਸਕਦੇ ਹਾਂ, ਅਤੇ ਆਫ਼ਲਾਈਨ ਵਰਕਸ਼ਾਪ ਰਾਹੀਂ ਵੀ।
  • What are the future activities you want to plan after this event?
ਜੋ ਕੁਝ ਇਸ ਵਰਕਸ਼ਾਪ ਤੋਂ ਸਿੱਖਿਆ ਹੈ ਉਸ ਅਨੁਸਾਰ ਅਸੀਂ ਕੋਈ ਵੀ ਕਿਤਾਬ ਜਾ ਕਿਸੇ ਲੇਖਕ ਬਾਰੇ ਜਾਣਕਾਰੀ ਬਹੁਤ ਆਸਾਨ ਤਰੀਕੇ ਨਾਲ ਪਤਾ ਕਰ ਸਕਾਂਗੇ।
  • Kindly share your good experience from this event.
ਨਵੇਂ ਯੂਜ਼ਰਸ ਤੇ ਨਵੇਂ trainar ਨਾਲ ਮਿਲਣ ਦਾ ਇਹ ਅਨੁਭਵ ਬਹੁਤ ਵਧੀਆ ਰਿਹਾ, ਸਭ ਤੋਂ ਵੱਡੀ ਗੱਲ ਆਵਦੀ ਸਮਝ ਅਨੁਸਾਰ ਸਵਾਲ ਤੇ problems ਬਾਰੇ ਖੁੱਲ੍ਹ ਕੇ ਗੱਲਬਾਤ ਹੋਈ, ਅਤੇ ਆਪਣੀ ਨਿੱਜੀ ਜਾਣਕਾਰੀ ਨੂੰ ਸਭ ਨਾਲ ਸਾਂਝਾ ਕਰਨ ਤੇ ਇਸ ਸੰਬੰਧੀ ਹੋਰ ਜਾਣਕਾਰੀ ਵਿੱਚ ਵਾਧਾ ਕਰਨ ਦਾ ਮੌਕਾ ਮਿਲਿਆ। ਮੇਰਾ ਇਹ ਪਹਿਲਾਂ ਅਨੁਭਵ ਬਹੁਤ ਵਧੀਆ ਰਿਹਾ।