Community Wishlist Survey 2021/Invitation/pa

From Meta, a Wikimedia project coordination wiki
Jump to navigation Jump to search
This page is a translated version of the page Community Wishlist Survey 2021/Invitation and the translation is 100% complete.
Other languages:
Bahasa Indonesia • ‎Deutsch • ‎English • ‎Esperanto • ‎Hausa • ‎Nederlands • ‎Tiếng Việt • ‎Türkçe • ‎català • ‎español • ‎français • ‎hrvatski • ‎italiano • ‎magyar • ‎polski • ‎português • ‎português do Brasil • ‎română • ‎suomi • ‎svenska • ‎čeština • ‎Ελληνικά • ‎български • ‎македонски • ‎русский • ‎саха тыла • ‎српски / srpski • ‎українська • ‎עברית • ‎العربية • ‎فارسی • ‎हिन्दी • ‎বাংলা • ‎ਪੰਜਾਬੀ • ‎தமிழ் • ‎ไทย • ‎中文 • ‎日本語 • ‎한국어

ਕਮਿਊਨਿਟੀ ਵਿਸ਼ਲਿਸਟ ਸਰਵੇ 2021

Magic Wand Icon 229981 Color Flipped.svg

2021 ਕਮਿਊਨਿਟੀ ਵਿਸ਼ਲਿਸਟ ਸਰਵੇ ਹੁਣ ਖੁੱਲਾ ਹੈ! ਇਹ ਸਰਵੇ ਉਹ ਪ੍ਰਕਿਰਿਆ ਹੈ ਜਿਥੇ ਕਮਿਊਨਿਟੀਆਂ ਇਹ ਫੈਸਲਾ ਕਰਦੀਆਂ ਹਨ ਕਿ ਕਮਿਊਨਿਟੀ ਟੈਕ ਟੀਮ ਨੂੰ ਅਗਲੇ ਸਾਲ ਕੀ ਕੰਮ ਕਰਨਾ ਚਾਹੀਦਾ ਹੈ। ਅਸੀਂ ਸਾਰਿਆਂ ਨੂੰ 30 ਨਵੰਬਰ ਤਕ ਪ੍ਰਸਤਾਵ ਜਮ੍ਹਾ ਕਰਨ ਜਾਂ ਜਮ੍ਹਾ ਕਰੇ ਹੋਰ ਪ੍ਰਸਤਾਵਾਂ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਲਈ 'ਤੇ ਟਿੱਪਣੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਕਮਿਊਨਿਟੀਆਂ 8 ਦਸੰਬਰ ਤੋਂ 21 ਦਸੰਬਰ ਦਰਮਿਆਨ ਪ੍ਰਸਤਾਵਾਂ 'ਤੇ ਵੋਟਾਂ ਪਾ ਸਕਦੀਆਂ ਹਨ।

ਕਮਿਊਨਿਟੀ ਟੈਕ ਟੀਮ ਤਜ਼ਰਬੇਕਾਰ ਵਿਕੀਮੀਡੀਆ ਸੰਪਾਦਕਾਂ ਲਈ ਟੂਲਸ ਤੇ ਕੇਂਦ੍ਰਤ ਹੈ। ਤੁਸੀਂ ਕਿਸੇ ਵੀ ਭਾਸ਼ਾ ਵਿੱਚ ਪ੍ਰਸਤਾਵ ਲਿਖ ਸਕਦੇ ਹੋ, ਅਤੇ ਅਸੀਂ ਤੁਹਾਡੇ ਲਈ ਇਸਦਾ ਅਨੁਵਾਦ ਕਰਾਂਗੇ। ਧੰਨਵਾਦ, ਅਤੇ ਅਸੀਂ ਤੁਹਾਡੇ ਪ੍ਰਸਤਾਵਾਂ ਨੂੰ ਵੇਖਣ ਦੀ ਉਮੀਦ ਕਰਦੇ ਹਾਂ!