ਪੂੰਜੀ-ਉਭਾਰ ੨੦੧੨/ਅਨੁਵਾਦ/ਪੂੰਗੋਤਈ ਵੀਡੀਓ (ਉਪ-ਸਿਰਲੇਖ)

From Meta, a Wikimedia project coordination wiki
This page is a translated version of the page Fundraising 2012/Translation/Poongothai video (captions) and the translation is 48% complete.
Outdated translations are marked like this.

00:00:01.105,00:00:02.016

ਮੈਂ ਆਪਣੇ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦਾ ਸੀ।

00:00:03.874,00:00:08.270 ਜਦੋਂ ਮੈਂ ਕੰਮ ਕਰਦੀ ਸੀ ਤਾਂ ਵਿਸ਼ਿਆਂ ਨਾਲੋਂ ਵੱਧ ਆਪਣੇ ਵਿਦਿਆਰਥੀਆਂ ਨੂੰ ਪਿਆਰ ਕਰਦੀ ਸੀ।

00:00:09.288,00:00:11.538 ਮੇਰਾ ਨਾਲ ਬਾਲਾਸੁਬਰਾਮਨੀਅਮ ਪੂੰਗੋਤਈ ਹੈ।

00:00:11.560,00:00:13.181 ਮੈਂ ਭਾਰਤ ਤੋਂ ਹਾਂ।

00:00:13.721,00:00:20.791 ਮੈਂ ੩੩ ਸਾਲਾਂ ਲਈ ਹਿਸਾਬ ਦੀ ਅਧਿਆਪਕਾ ਸੀ ਅਤੇ ਫਿਰ ਮੈਂ ਰਟਾਇਰ ਹੋ ਗਈ।

00:00:22.230,00:00:27.095 ਅਤੇ ਉਸ ਤੋਂ ਬਾਅਦ ਮੈਂ ਵਿਕੀਪੀਡੀਆ 'ਤੇ ਸੰਪਾਦਨ ਕਰਨਾ ਸ਼ੁਰੂ ਕੀਤਾ।

00:00:28.500,00:00:30.641 ਧਿਆਨ ਦਿਓ, ਕਿ ਮੈਂ ਸੇਵਾ-ਮੁਕਤ ਹੋ ਗਿਆ ਸੀ,

00:00:31.135,00:00:33.954 ਸੋ ਦਿਨ ਦੇ ੨੪ ਘੰਟੇ ਮੇਰੇ ਹਨ।

00:00:34.400,00:00:39.394 ਮੇਰੇ ਮੁੰਡੇ ਵੱਡੇ ਹੋ ਗਏ ਹਨ ਅਤੇ ਆਪਣਾ ਜੀਵਨ ਸਾਂਭ ਰਹੇ ਹਨ।

00:00:39.841,00:00:47.791

ਮੈਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਿਆ ਹਾਂ ਅਤੇ ਬਾਕੀ ਦੇ ਸਾਲ ਸਾਰੇ ਮੇਰੇ ਲਈ ਹਨ।

00:00:47.841,00:00:49.341 ਅਤੇ ਮੈਂ ਇਸਦਾ ਅਨੰਦ ਮਾਣ ਰਿਹਾ ਹਾਂ।

00:00:49.450,00:00:59.780

When I participate in this Wikipedia, what I feel is I'm engaged, as well as... we leave something for our future generation.

00:01:00.150,00:01:07.679

ਬੀਜ-ਗਣਿਤ ਅਤੇ ਵਿਸ਼ਲੇਸ਼ਣੀ ਰੇਖਾ-ਗਣਿਤ ਉਹ ਵਿਸ਼ੇ ਹਨ ਜਿਹਨਾਂ ਵਿੱਚ ਮੈਂ ਅਰਾਮਦੇਹ ਮਹਿਸੂਸ ਕਰਦਾ ਹਾਂ।

00:01:08.800,00:01:10.788 ਪਹਿਲਾਂ, ਮੈਂ ਹੋਣਯੋਗਤਾ-ਗਣਿਤ ਨਾਲ ਅਰੰਭ ਕੀਤਾ ਸੀ।

00:01:11.450,00:01:14.169 ਪਹਿਲਾ ਲੇਖ ਜੋ ਮੈਂ ਸ਼ੁਰੂ ਕੀਤਾ ਹੋਣਯੋਗਤਾ-ਗਣਿਤ ਸੀ।

00:01:15.064,00:01:18.998

Every day I am on Wikipedia, I'm simply at home,

00:01:19.445,00:01:27.217

so I will do all my personal works, and then I will sit with my netbook and I will edit,

00:01:28.450,00:01:33.769

and I will create articles, and I will create articles on Mathematics,

00:01:34.500,00:01:40.310

and then Tamil being my mother tongue, and my favorite language,

00:01:41.000,00:01:47.940

I edit the articles created by the others for spelling mistakes and grammar.

00:01:48.800,00:01:52.060

Everyone is benefited by this whether they are rich or poor.

00:01:52.548,00:01:58.100

Here, by a mere click, the whole world is in front of us.

00:01:59.130,00:02:04.340

This is giving the complete information through Internet.

00:02:05.298,00:02:10.710

We don't have any caste. It is a really a great thing.