ਵਿਕੀ ਲਹਿਰ ਦਾ ਚਾਰਟਰ

From Meta, a Wikimedia project coordination wiki
Jump to navigation Jump to search
This page is a translated version of the page Movement Charter and the translation is 95% complete.
Outdated translations are marked like this.
ਵਿਕੀ ਲਹਿਰ ਮਸੌਦਾ ਕਮੇਟੀ ਦੱਸਦੀ ਹੈ : 'ਲਹਿਰ ਦੇ ਚਾਰਟਰ' ਦਾ ਉਦੇਸ਼ ਕੀ ਹੈ?
Android Emoji 1f4f0.svg Latest news about the Movement Charter (Contribute!)


ਵਿਕੀ ਲਹਿਰ ਦਾ ਚਾਰਟਰ ਵਿਕੀਮੀਡੀਆ ਲਹਿਰ ਦੇ ਸਾਰੇ ਮੈਂਬਰਾਂ ਅਤੇ ਇਕਾਈਆਂ ਲਈ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਪਰਿਭਾਸ਼ਿਤ ਕਰਨ ਵਾਲਾ ਦਸਤਾਵੇਜ਼ ਹੋਵੇਗਾ। ਇਸ ਵਿੱਚ ਲਹਿਰ ਲਈ ਇੱਕ ਨਵੀਂ ਵਿਸ਼ਵ ਸਭਾ ਦਾ ਗਠਨ ਵੀ ਸ਼ਾਮਲ ਹੈ। ਲਹਿਰ ਦਾ ਚਾਰਟਰ ਲਹਿਰ ਦੀ ਭਵਿੱਖੀ ਰਣਨੀਤੀ ਲਈ ਤਰਜੀਹੀ ਕੰਮ ਹੈ।[1] ਇਸ ਨੂੰ ਅਪਣਾਉਣ ਲਈ ਵੱਡੇ ਪੱਧਰ ਦੀ ਪ੍ਰਵਾਨਗੀ ਪ੍ਰਕਿਰਿਆ ਦੀ ਆਸ ਕੀਤੀ ਜਾ ਰਹੀ ਹੈ।

ਇਸ ਦੇ ਬਾਰੇ

ਚਾਰਟਰ ਦੇ ਨਾਲ ਅੰਦੋਲਨ ਸੰਗਠਨਾਂ ਦੀ ਪਾਲਣਾ ਨੂੰ ਲਾਗੂ ਕਰਨਾ ਗਲੋਬਲ ਕੌਂਸਿਲ ਦੀ ਜ਼ਿੰਮੇਵਾਰੀ ਹੋਵੇਗੀ।

ਸਮਾਂਰੇਖਾ

ਇਹ 'ਪ੍ਰਾਥਮਿਕ ਸਮਾਂਰੇਖਾ ਹੈ। ਹਾਲਾਂਕਿ ਇਹ ਮੋਟੇ ਤੌਰ 'ਤੇ ਮੂਵਮੈਂਟ ਚਾਰਟਰ ਬਣਾਉਣ ਵਿੱਚ ਸ਼ਾਮਿਲ ਕਦਮਾਂ ਨੂੰ ਦਰਸਾਉਂਦਾ ਹੈ। ਬਾਅਦ ਵਿੱਚ ਤਰੀਕੀਆਂ ਬਦਲੀਆਂ ਜਾ ਸਕਦੀਆਂ ਹਨ। ਉਹ ਤਬਦੀਲੀਆਂ ਸੰਭਾਵੀ ਤੌਰ 'ਤੇ ਪ੍ਰਕਿਰਿਆ ਨੂੰ ਜਲਦਬਾਜ਼ੀ ਤੋਂ ਬਚਣ ਲਈ ਕੀਤੀਆਂ ਜਾਣਗੀਆਂ, ਖਾਸ ਤੌਰ 'ਤੇ ਜਦੋਂ ਭਾਈਚਾਰੇ ਅਤੇ ਹੋਰ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨਾ, ਜਿਸ ਨੂੰ ਇੱਕ ਨਿਸ਼ਚਿਤ ਸਮਾਂਸੀਮਾ ਦੇ ਅੰਦਰ ਸੀਮਤ ਕਰਨਾ ਔਖਾ ਹੈ।

ਮਿਆਦ ਕਦਮ
ਨਵੰਬਰ 2021 - ਜਨਵਰੀ 2022
  • Drafting Group ਦੇ ਸਮਰਥਨ ਪ੍ਰਣਾਲੀਆਂ ਅਤੇ ਅੰਦਰੂਨੀ ਪ੍ਰਕਿਰਿਆਵਾਂ ਨੂੰ ਸਥਾਪਤ ਕਰਨਾ
  • ਖੋਜ ਅਤੇ ਜਾਣਕਾਰੀ ਇਕੱਠੀ ਕਰਨਾ
ਫਰਵਰੀ - ਅਕਤੂਬਰ 2022
  • ਖੋਜ ਅਤੇ ਜਾਣਕਾਰੀ ਇਕੱਠੀ ਕਰਨਾ
  • ਸਾਰੇ ਹਿੱਸੇਦਾਰਾਂ ਨਾਲ ਗੱਲਬਾਤ ਕਰਕੇ ਚਾਰਟਰ content ਦਾ ਸ਼ੁਰੂਆਤੀ ਖਰੜਾ ਤਿਆਰ ਕਰਨਾ
ਨਵੰਬਰ 2022 - ਜਨਵਰੀ 2023 ਸਮੀਖਿਆ ਅਤੇ ਸੋਧਾਂ ਲਈ ਕਾਲ ਸਾਰੇ ਹਿੱਸੇਦਾਰਾਂ ਲਈ
ਫਰਵਰੀ - ਮਾਰਚ 2023 ਐੱਮ.ਸੀ.ਡੀ.ਸੀ. ਟੈਕਸਟ ਦੇ ਫੀਡਬੈਕ ਅਤੇ ਸੰਸ਼ੋਧਨ 'ਤੇ ਝਲਕਣਾ
ਅਪਰੈਲ 2023 ਲਹਿਰ ਦੀ ਸਮੀਖਿਆ ਲਈ ਮੂਵਮੈਂਟ ਚਾਰਟਰ ਦਾ ਪਹਿਲਾ ਖਰੜਾ ਪ੍ਰਕਾਸ਼ਿਤ ਕੀਤਾ ਗਿਆ

The second batch will include the following chapters: Decision-making, Hubs, The Global Council and Roles & Responsibilities.

ਅਪਰੈਲ - ਦਿਸੰਬਰ 2023 ਸਾਰੇ ਹਿੱਸੇਦਾਰਾਂ ਲਈ ਸਮੀਖਿਆ ਕਰੋ
ਵਾਧੂ ਚੱਕਰ: ਜੇਕਰ ਸਭ ਕੁਝ ਠੀਕ ਹੈ, ਤਾਂ ਅਸੀਂ ਪ੍ਰਵਾਨਗੀ ਵੱਲ ਜਾ ਸਕਦੇ ਹਾਂ। ਜੇਕਰ ਨਹੀਂ, ਤਾਂ ਪਾਠ ਨੂੰ ਸੋਧਣ ਲਈ 3 ਮਹੀਨਿਆਂ ਦਾ ਹੋਰ ਚੱਕਰ, ਸਮੀਖਿਆ ਲਈ 2 ਮਹੀਨੇ, ਅਤੇ ਇਸ ਤਰ੍ਹਾਂ ਹੋਰ ਵੀ ਹੋਣਗੇ।
ਜਨਵਰੀ - ਮਾਰਚ 2024 ਅੰਦੋਲਨ ਚਾਰਟਰ ਲਈ ਪ੍ਰਵਾਨਗੀ ਪ੍ਰਕਿਰਿਆ
ਜਨਵਰੀ - ਮਾਰਚ 2024 ਅਗਲੇ ਪਛਾਣੇ ਗਏ ਸ਼ਾਸਨ ਢਾਂਚੇ ਦੀ ਸਥਾਪਨਾ ਬਾਰੇ ਗੱਲਬਾਤ
ਅਪਰੈਲ - ਜੂਨ 2024 ਅਗਲੇ ਪਛਾਣੇ ਗਏ ਸ਼ਾਸਨ ਢਾਂਚੇ ਦੀ ਸਥਾਪਨਾ ਅਤੇ ਚੋਣ ਪ੍ਰਕਿਰਿਆ


ਪ੍ਰਕਿਰਿਆ

ਮੂਵਮੈਂਟ ਚਾਰਟਰ ਦੇ 3 ਮੁੱਖ ਕਦਮ ਹੋਣਗੇ:

ਹੋਰ ਲਿਖਤਾਂ

ਹਵਾਲੇ