ਵਿਕੀਪੀਡੀਆ ਜ਼ੀਰੋ ਦੇ ਭੇਤਾਂ ਨੂੰ ਖੋਲ੍ਹੋ/ਵੀਡੀਓ (ਦੱਖਣੀ ਅਫ਼ਰੀਕਾ)

From Meta, a Wikimedia project coordination wiki
Jump to navigation Jump to search
This page is a translated version of the page Unlock the Secrets of Wikipedia Zero/Video (South Africa) and the translation is 100% complete.
Other languages:
Afrikaans • ‎Bahasa Indonesia • ‎Bahasa Melayu • ‎Deutsch • ‎English • ‎Esperanto • ‎Nederlands • ‎Setswana • ‎Türkçe • ‎dansk • ‎eesti • ‎emiliàn e rumagnòl • ‎español • ‎français • ‎italiano • ‎magyar • ‎norsk bokmål • ‎occitan • ‎polski • ‎português do Brasil • ‎Ελληνικά • ‎български • ‎русский • ‎ייִדיש • ‎עברית • ‎العربية • ‎سرائیکی • ‎سنڌي • ‎فارسی • ‎مصرى • ‎हिन्दी • ‎বাংলা • ‎ਪੰਜਾਬੀ • ‎தமிழ் • ‎తెలుగు • ‎ಕನ್ನಡ • ‎සිංහල • ‎ქართული • ‎中文 • ‎中文(繁體) • ‎日本語

Captions

1 00:00:00,94 --> 00:00:04,432 ਸਮੱਗਰੀ ਦੇ ਮੁੱਲ ਕਰਕੇ ਲੱਖਾਂ ਹੀ ਲੋਕ ਵਿਕੀਪੀਡੀਆ ਨੂੰ ਨਹੀਂ ਚਲਾ ਪਾਉਂਦੇ।

2 00:00:04,432 --> 00:00:09,428 ਹਾਏ। ਇਹ ਚਿੱਠੀ ਮੈਂ ਅਤੇ ਮੇਰੇ ਜਮਾਤੀਆਂ ਨੇ

3 00:00:09,635 --> 00:00:12,039 ਵਿਕੀਪੀਡੀਆ ਤੱਕ ਪਹੁੰਚ ਨੂੰ ਮੁਫ਼ਤ ਰੱਖਣ ਵਾਸਤੇ ਲਿਖੀ ਹੈ।

4 00:00:13,000 --> 00:00:14,92 ਇਹ ਹੇਠ ਲਿਖੇ ਮੁਤਾਬਕ ਹੈ

5 00:00:15,051 --> 00:00:19,398 Cell C, MTN, Vodacom ਅਤੇ 8ta ਨੂੰ ਖੁੱਲ੍ਹੀ ਚਿੱਠੀ

6 00:00:19,711 --> 00:00:23,180 ਅਸੀਂ ਸਿਨਨਜੋਂਗੋ ਹਾਈ ਸਕੂਲ ਵਿਖੇ ੧੨ਵੀਂ ਜਮਾਤ ਦੇ ਸਿਖਿਆਰਥੀ ਹਾਂ ਜੋ ਕਿ

7 00:00:23,900 --> 00:00:26,167 ਜੋ ਸਲਾਵੋ ਪਾਰਕ, ਮਿਲਨਰਟਨ, ਕੇਪ ਟਾਊਨ ਵਿਖੇ ਸਥਿੱਤ ਹੈ।

8 00:00:26,350 --> 00:00:29,25 ਸਾਡੇ ਸੁਣਨ ਵਿਚ ਆਇਆ ਹੈ ਕਿ ਕੁਝ ਹੋਰ ਅਫ਼ਰੀਕੀ ਮੁਲਕਾਂ,

9 00:00:29,267 --> 00:00:31,151 ਜਿਵੇਂ ਕਿ ਕੀਨੀਆ ਅਤੇ ਯੁਗਾਂਡਾ,

10 00:00:31,237 --> 00:00:33,223 ਵਿਚ ਸੈੱਲ ਫ਼ੋਨ ਦਾਤੇ

11 00:00:33,398 --> 00:00:36,898 ਗਾਹਕਾਂ ਨੂੰ ਵਿਕੀਪੀਡੀਆ ਤੱਕ ਮੁਫ਼ਤ ਪਹੁੰਚ ਦੇ ਰਹੇ ਹਨ।

12 00:00:37,034 --> 00:00:39,083 ਅਸੀਂ ਮੰਨਦੇ ਹਾਂ ਕਿ ਇਹ ਪ੍ਰਸ਼ੰਸਾਯੋਗ ਖ਼ਿਆਲ ਹੈ

13 00:00:39,100 --> 00:00:42,299 ਅਤੇ ਅਸੀਂ ਤੁਹਾਨੂੰ ਇਹੋ ਪੇਸ਼ਕਸ਼

14 00:00:42,300 --> 00:00:44,588 ਇੱਥੇ ਦੱਖਣੀ ਅਫ਼ਰੀਕਾ ਵਿਚ ਪੇਸ਼ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਾਂ।

15 00:00:44,927 --> 00:00:47,213 ਸਾਡੇ ਸਕੂਲ ਵਿਚ ਲਾਈਬ੍ਰੇਰੀ ਨਹੀਂ ਹੈ।

16 00:00:47,379 --> 00:00:49,453 ਸਾਡੇ ਵਿੱਚੋਂ ਨੜ੍ਹਿਨਵੇਂ ਪ੍ਰਤੀਸ਼ਤ ਕੋਲ਼ ਸੈੱਲ ਫ਼ੋਨ ਹਨ

17 00:00:49,879 --> 00:00:52,515 ਪਰ ਏਅਰ-ਟਾਈਮ ਨੂੰ ਖ਼ਰੀਦਣਾ ਸਾਨੂੰ ਮਹਿੰਗਾ ਪੈਂਦਾ ਹੈ,

18 00:00:53,000 --> 00:00:55,53 ਸੋ ਜੇਕਰ ਸਾਨੂੰ ਵਿਕੀਪੀਡੀਆ ਮੁਫ਼ਤ ਵਿਚ ਮੁਹੱਈਆ ਕਰਾਇਆ ਜਾਵੇ,

19 00:00:55,590 --> 00:00:57,932 ਤਾਂ ਇਹ ਸਾਡੇ ਲਈ ਬਹੁਤ ਚੰਗੇਰਾ ਹੋਵੇਗਾ।

20 00:00:58,000 --> 00:01:00,396 ਆਮ ਤੌਰ 'ਤੇ ਜਦੋਂ ਅਸੀਂ ਘੋਖ ਕਰਦੇ ਹਾਂ

21 00:01:00,400 --> 00:01:02,762 ਤਾਂ ਵਿਕੀਪੀਡੀਆ ਸਭ ਤੋਂ ਚੰਗੀਆਂ ਸਾਈਟਾਂ ਵਿੱਚੋਂ ਇੱਕ ਹੈ

22 00:01:02,762 --> 00:01:06,508 ਅਤੇ ਇਸ ਵਿਚ ਲਗਭਗ ਹਰਕੇ ਵਿਸ਼ੇ ਉੱਤੇ ਜਾਣਕਾਰੀ ਹੈ।

23 00:01:07,009 --> 00:01:11,045 ਉਸ ਵਾਧੇ ਬਾਰੇ ਸੋਚੋ ਜੋ ਸਾਨੂੰ ਬਤੌਰ ਵਿਦਿਆਰਥੀ ਮਿਲੇਗਾ

24 00:01:11,293 --> 00:01:14,573 ਅਤੇ ਦੱਖਣੀ ਅਫ਼ਰੀਕਾ ਦੀ ਕੁੱਲ ਸਿੱਖਿਆ ਪ੍ਰਨਾਲੀ ਨੂੰ।

25 00:01:14,581 --> 00:01:17,310 ਸਾਡੀ ਸਿੱਖਿਆ ਪ੍ਰਨਾਲੀ ਨੂੰ ਮਦਦ ਦੀ ਲੋੜ ਹੈ

26 00:01:17,700 --> 00:01:19,631 ਅਤੇ ਵਿਕੀਪੀਡੀਆ ਤੱਕ ਪਹੁੰਚ ਹੋਣਾ

27 00:01:19,902 --> 00:01:22,583 ਇਸ ਵਿਚ ਬਹੁਤ ਚੰਗਾ ਯੋਗਦਾਨ ਪਾਵੇਗੀ।

28 00:01:23,000 --> 00:01:33,100 ਮਿਹਰਬਾਨੀ।

29 00:01:33,200 --> 00:01:35,0 Enkosi.

30 00:01:35,100 --> 00:01:36,5 ਮਿਹਰਬਾਨੀ।

30 00:01:36,748 --> 00:01:38,500 ਮਿਹਰਬਾਨੀ।

31 00:01:41,000 --> 00:01:48,500 ਆਪਣਾ ਨਾਂ ਸਾਡੀ ਖੁੱਲ੍ਹੀ ਚਿੱਠੀ ਵਿਚ ਜੋੜੋ: facebook.com/FreeAccessToWikipedia ਕਿਰਪਾ ਕਰਕੇ ਇਹ ਵੀਡੀਓ ਸਾਂਝੀ ਕਰੋ

32 00:01:48,517 --> 00:01:56,57 ਚਾਰਲੀਨ ਮਿਊਜ਼ਿਕ ਵੱਲੋਂ ਨਿਰਦੇਸ਼ ਵਿਕਟਰ ਗ੍ਰਿਗਾਸ ਵੱਲੋਂ ਨਿਰਮਾਣ ਐਂਡੀ ਆਰ. ਜਾਰਡਨ ਵੱਲੋਂ ਸੰਗੀਤ ਵਿਕੀਮੀਡੀਆ ਫ਼ਾਊਂਡੇਸ਼ਨ ਦੀ ਇੱਕ ਪੇਸ਼ਕਸ਼, ਇੱਕ ਗ਼ੈਰ-ਨਫ਼ਾ ਸੰਸਥਾ ਜੋ ਵਿਕੀਪੀਡੀਆ ਨੂੰ ਝੱਲਦੀ ਹੈ 35 00:01:56,859 --> 00:01:59,31 The content contained in this video is available under the Creative Commons Attribution-ShareAlike License v3.0 (http://creativecommons.org/licenses/by-sa/3.0) unless otherwise stated. This work is attributable to: Victor Grigas, Wikimedia Foundation. The views and opinions expressed in this video are solely those of the individuals appearing in the video and do not necessarily reflect the policies or positions of any company, organization, or institution the individual may be a member of. The trademarks and logos of the Wikimedia Foundation and any other organization are not included under the terms of this Creative Commons license. Wikimedia trademarks and logos, including "Wikipedia" and the puzzle globe logo, are registered trademarks of the Wikimedia Foundation. For more information, please see our Trademark Policy page, http://www.wikimediafoundation.org/wiki/Trademark_Policy or contact trademarks@wikimedia.org.

Closed-Captioned by AlanWKelly VerbatimIT