ਮੈਟਾ: ਅੰਤਰਭਾਸ਼ਾਈ ਕੜਿਆਂ

From Meta, a Wikimedia project coordination wiki
This page is a translated version of the page Meta:Interlanguage links and the translation is 86% complete.

ਭਾਸ਼ਾ ਵਿਕੀਆਂ ਅਤੇ ਵੱਖੋ-ਵੱਖ ਵਿਕੀ ਪ੍ਰੋਜੈਕਟਾਂ ਦੇ ਵਿਚਕਾਰ ਸਬੰਧਾਂ ਲਈ Help:Interwiki linking ਵੇਖੋ।

ਮੈਟਾ ਦੇ ਮਹੱਤਵਪੂਰਨ ਸਫ਼ਿਆਂ ਦਾ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਪੂਰੀ ਤਰ੍ਹਾਂ ਤਰਜਮਾ ਕੀਤਾ ਜਾਣਾ ਚਾਹੀਦਾ ਹੈ। ਇਹ ਸਫ਼ਾ ਦੱਸਦਾ ਹੈ ਕਿ ਮੈਟਾ ਉੱਤੇ ਬਹੁਭਾਸ਼ਾਈ ਸਮੱਗਰੀ ਨੂੰ ਕਿਵੇਂ ਸੰਗਠਿਤ ਕੀਤਾ ਜਾਵੇ।

ਸਫ਼ੇ ਦੇ ਸਿਰਲੇਖ

ਪਹਿਲਾਂ, ਅਸਲੀ ਸੰਸਕਰਣ ਬਣਾਓ (ਉਦਾਹਰਣ ਲਈ, ਸਟੀਵਰਡਸ) । ਇਹ ਸਭ ਤੋਂ ਤਾਜ਼ਾ ਸੰਸਕਰਣ ਹੋਣਾ ਚਾਹੀਦਾ ਹੈ, ਅਤੇ ਤਰਜਮੇ ਲਈ ਇੱਕ ਸਰੋਤ ਵਜੋਂ ਵਰਤਿਆ ਜਾਵੇਗਾ।

ਅੱਗੇ, ਹਰੇਕ ਤਰਜਮੇ ਨੂੰ ਇੱਕ ਉਪ-ਸਫ਼ੇ ਦੇ ਰੂਪ ਵਿੱਚ ਬਣਾਓ, ਜਿਸਦਾ ਨਾਮ ਇੱਕ ਛੋਟੇ ਅੱਖਰ ISO-639 ਭਾਸ਼ਾ ਕੋਡ (ਉਦਾਹਰਣ ਲਈ, ਫ੍ਰੈਂਚ ਅਨੁਵਾਦ ਲਈ Special:MyLanguage/Wikimedia language code) ਹੈ। ਜੇ ਇੱਥੇ ਕੋਈ ISO-639 ਕੋਡ ਨਹੀਂ ਹੈ, ਤਾਂ ਭਾਸ਼ਾ ਛੋਟਾ-ਜੋੜ(ਉਪ-ਟੈਗ) ਜੇਕਰ ਉਪਲਬਧ ਹੋਵੇ ਦੀ ਵਰਤੋਂ ਕਰੋ; ਨਹੀਂ ਤਾਂ, ਭਾਸ਼ਾ ਛੋਟਾ-ਜੋੜ(ਉਪ-ਟੈਗ) ਸੰਟੈਕਸ ਦੇ ਨਾਲ ਇੱਕ ਬਣਾਓ।

ਕੜੀ ਨਾਲ ਜੋੜਨਾ

ਜਦੋਂ ਤੁਸੀਂ ਤਰਜਮਾ ਕਰ ਲੈਂਦੇ ਹੋ, ਤਾਂ ਤੁਹਾਨੂੰ ਉਹਨਾਂ ਵਿਚਕਾਰ ਜੋੜਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਇੱਕ ਪਾਠਕ ਆਸਾਨੀ ਨਾਲ ਆਪਣੀ ਪਸੰਦੀਦਾ ਭਾਸ਼ਾ ਲੱਭ ਸਕੇ।

ਪਹਿਲਾ ਕਦਮ ਹੈ ਸਫ਼ਿਆਂ ਦੇ ਉਸ ਸੰਗ੍ਰਹਿ ਲਈ ਇੱਕ "ਹੋਰ ਭਾਸ਼ਾਵਾਂ" ਫ਼ਰਮਾ ਬਣਾਉਣਾ (ਫ਼ਰਮਾ ਹਿਦਾਇਤਾਂ ਵੇਖੋ)। ਅੱਗੇ, ਤੁਹਾਡੇ ਦੁਆਰਾ ਬਣਾਏ ਗਏ ਫ਼ਰਮੇ ਨੂੰ ਸਫ਼ੇ ਦੇ ਬਿਲਕੁਲ ਸਿਖਰ ਤੇ ਰੱਖੋ (ਹਰ ਚੀਜ਼ ਦੇ ਉੱਤੇ)।

ਸੇਧਾਂ (ਦਿਸ਼ਾ ਨਿਰਦੇਸ਼)

ਸੂਚੀਆਂ ਅਤੇ ਡੇਟਾ ਨੂੰ ਇੱਕੋ ਥਾਂ ਤੇ ਰੱਖੋ

Lists and data that change over time (such as a list of stewards) should ideally be in a template (see help page about templates) using as little surrounding text as possible. This allows translators to place the data in each page without needing to translate it or update it regularly.

Alternatively each translation can link back to the section on the original page (see help page about links)