Punjabi Wikimedians/Monthly Community Meeting/2022/October

From Meta, a Wikimedia project coordination wiki

Attendees[edit]

  • Nitesh Gill
  • Gaurav Jhammat
  • Jaswinder Kaur
  • Jagvir Kaur
  • Jagseer Singh
  • Gurtej Singh Chauhan

Topics to be discussed[edit]

  1. Edit contact person names
  2. The issue of privacy in the official Facebook group of the Punjabi community
  3. Discussion about the Community Coordinator
  4. Talk about Wikidata's 10th birthday
  5. Wikisource book revision campaign update
  6. Wikimedia Commons Workshop with Amritsar School
  7. Digitization update and meeting of Punjabi manuscripts
  8. Update regarding Punjabi University Publication Bureau
  9. Discussion on the training of commons in the community
  10. Contributed by a2k to Punjabi University Workshop
  11. Discuss future activities

Summary[edit]

Contact person[edit]

  • ਗੌਰਵ ਵਲੋਂ contact person ਦੀ ਬੇਨਤੀ
  • ਕੋਈ objection ਨਾ ਹੋਣ ਕਰਕੇ gaurav ਦਾ ਨਾਂ add ਕਰਨ ਤੇ ਮਨਜ਼ੂਰੀ

ਪੰਜਾਬੀ ਭਾਈਚਾਰੇ ਦੇ ਅਧਿਕਾਰਤ ਫੇਸਬੁੱਕ ਗਰੁੱਪ ਵਿੱਚ ਗੋਪਨੀਯਤਾ (ਪ੍ਰਾਈਵੇਸੀ) ਦਾ ਮਸਲਾ[edit]

  • ਗੁਰੱਪ ਵਿੱਚ ਅਨਜਾਣ ਲੋਕਾਂ ਦੀ ਹਾਜ਼ਰੀ ਕਾਰਨ ਭਾਈਚਾਰੇ ਦੀਆਂ ਗੱਲਾਂ ਗਰੁੱਪ ਵਿੱਚ ਹੋ ਰਹੀਆਂ ਹਨ
  • ਜਗਵੀਰ: ਨਵਾਂ ਫੇਸ-ਗਰੁੱਪ,
  • ਜੱਸੂ: ਪੁਰਾਣੇ ਗਰੁੱਪ ਦਾ ਨਾਂ ਬਦਲ ਦਿੱਤਾ ਜਾਣਾ ਚਾਹੀਦਾ ਹੈ

ਵਿਕੀਡਾਟਾ ਦੇ 10ਵੇਂ ਜਨਮਦਿਨ ਬਾਰੇ ਚਰਚਾ[edit]

ਵਿਕੀਸੋਰਸ ਕਿਤਾਬ ਸੋਧ ਮੁਹਿੰਮ ਅਪਡੇਟ[edit]

15 ਅਗਸਤ ਤੋਂ 15 ਅਕਤੂਬਰ ਤੱਕ ਆਯੋਜਿਤ ਵਿਕੀਸੋਰਸ ਦੀ ਐਡਵਾਂਸ ਟ੍ਰੇਨਿੰਗ ਤੋਂ ਬਾਅਦ #1lib1ref, wiki loves literature ਤੇ ਕਿਤਾਬ ਸੋਧ ਮੁਹਿੰਮ ਨਵੇਂ ਸੰਪਾਦਕਾਂ ਨੂੰ ਜੋੜਿਆ ਨਵੇਂ ਸੰਪਾਦਕਾਂ ਵਲੋਂ ਭਰਵਾਂ ਹੁੰਗਾਰਾ - 2 ਸੰਪਾਦਕ ਬਹੁਤ ਵਧੀਆ ਢੰਗ ਨਾਲ ਤੇ ਸਰਗਰਮੀ ਨਾਲ ਭਾਗ ਲੈ ਰਹੇ ਹਨ ਜੋ ਮੁਹਿੰਮ ਖਤਮ ਹੋਣ ਤੋਂ ਬਾਅਦ ਵੀ ਉਹ ਕੰਮ ਕਰ ਰਹੇ ਹਨ ਬੇਸ਼ਕ ਮੁਹਿੰਮ ਖਤਮ ਹੋ ਗਈ ਹੈ ਪਰ ਹਾਲੇ ਵੀ ਇਸ ‘ਤੇ ਕੰਮ ਲਗਾਤਾਰ ਹੋ ਰਿਹਾ ਹੈ

ਅੰਮ੍ਰਿਤਸਰ ਸਕੂਲ ਨਾਲ ਵਿਕੀਮੀਡੀਆ ਕਾਮਨਜ਼ ਵਰਕਸ਼ਾਪ[edit]

ਸਕੂਲ ਵਲੋਂ ਇੱਕ ਸਿਖਲਾਈ ਵਰਕਸ਼ਾਪ ਦੀ ਫੌਰੀ ਮੰਗ ਕੀਤੀ ਸੀ 21 ਅਕਤੂਬਰ ਨੂੰ ਸਕੂਲ ਨਾਲ ਆਨਲਾਇਨ ਵਰਕਸ਼ਾਪ ਵਰਕਸ਼ਾਪ ਵਿਦਿਆਰਥੀਆਂ ਦੀ ਥਾਂ ਸਿੱਧੀ ਅਧਿਆਪਕਾਂ ਨਾਲ ਪਰਵੀਨ ਦਾਸ ਨੇ ਉਨ੍ਹਾਂ ਨੂੰ ਕਾਮਨਜ਼ ਦੇ ਮੁੱਢਲੇ ਨਿਯਮ ਦੱਸੇ ਪੰਜਾਬੀ ਵਿਕੀਮੀਡੀਅਨਸ ਦੀ ਇਸ ਵਿੱਚ ਸਾਂਝੇਦਾਰੀ ਪੰਜਾਬੀ ਵਲੋਂ ਨਿਤੇਸ਼ ਗਿੱਲ ਤੇ ਸਤਦੀਪ ਗਿੱਲ ਵੀ ਇਸ ਵਿੱਚ ਸ਼ਾਮਿਲ’

ਪੰਜਾਬੀ ਖਰੜਿਆਂ ਦੀ ਡੀਜੀਟਾਈਜੇਸ਼ਨ ਅਪਡੇਟ ਅਤੇ ਮੀਟਿੰਗ[edit]

ਗੌਰਵ: 4-5 ਮਹੀਨੇ ਪਹਿਲਾਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ Cis-a2ਕk ਵਲੋਂ ਫੰਡ ਕੀਤਾ ਗਿਆ ਸੀ ਖਰੜਿਆਂ ਦੇ ਨਾਂ ਦਾ ਪੱਕਾ ਨਾ ਪਤਾ ਹੋਣ ਤੇ ਜਯੰਤਾ ਨਾਲ ਗੱਲਬਾਤ ਕੀਤੀ ਗਈ ਜਯੰਤਾ ਦੇ ਕਹਿਣ ਮੁਤਾਬਿਕ ਇੱਕ ਆਮ ਰੱਖਣ ਦੀ ਸਲਾਹ ਦਿੱਤੀ ਜਦੋਂ ਤੱਕ ਸਾਡੇ ਕੋਲ ਕੋਈ ਮਾਹਿਰ ਸਾਨੂੰ ਨਹੀਂ ਮਿਲ ਜਾਂਦਾ ਰਿਪੋਰਟ ਤਿਆਰ ਕੀਤੀ ਗਈ ਸੀ - https://meta.wikimedia.org/wiki/Digitalizing_Punjabi_Manuscripts ਬਜਟ 43000 ਦੀ ਬਜਾਏ 19000 ਵਿੱਚ ਹੋ ਗਿਆ ਤੇ 2 ਵਿਜਿਟ ਹੋ ਚੁੱਕੇ ਹਨ 2000 ਤੋਂ ਵੱਧ ਪੇਜ ਸਕੈਨ ਹੋ ਗਏ ਹਨ ਕਮਿਉਨਿਟੀ ਇੰਗੇਜਮੈਂਟ ਦਾ ਅੰਤਲਾ ਪੜਾਅ - ਅਗਲੇ ਪ੍ਰੋਜੈਕਟ ਦੀ ਚਰਚਾ, ਸਕੈਨਿੰਗ ਸੰਬਧੀ ਟ੍ਰੇਨਿੰਗ ਤੇ ਸਿਮਰ ਨਾਲ ਭਾਈਚਾਰੇ ਦੀ ਮੁਲਾਕਾਤ

ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਸੰਬੰਧੀ ਅਪਡੇਟ[edit]

ਸਿੰਡੀਕੇਸ਼ਨ ਅਤੇ ਦੋਹਰੇ ਕਾੲਪੀਰਾਈਟ ਦੇ ਮਸਲੇ ਬਹੁਤ ਜ਼ਿਆਦਾ ਪੇਪਰਵਰਕ ਅਤੇ ਇਜਾਜ਼ਤਾਂ ਦੇ ਮਸਲੇ ਫਿਲਹਾਲ ਕੁਝ ਉਹ ਕਿਤਾਬਾਂ ਦੇਣ ਦਾ ਵਿਚਾਰ ਹੋ ਰਿਹਾ ਹੈ ਜਿਨ੍ਹਾਂ ਨੂੰ ਯੂਨੀ ਮੁੜ ਨਹੀਂ ਛਾਪ ਰਹੀ (ਘੱਟੋ-ਘੱਟ 8 ਸਾਲ ਵਿੱਚ) 150 ਕਿਤਾਬਾਂ ਦੀ ਸੂਚੀ ਤਿਆਰ (50 ਹਿੰਦੀ 50 ਪੰਜਾਬੀ 50 ਅੰਗਰੇਜ਼ੀ) ਇਨ੍ਹਾਂ ਕਿਤਾਬਾਂ ਨੂੰ ਸਕੈਨ, ਡਿਜੀਟਾਇਜੇਸ਼ਨ ਦਾ ਕੰਮ ਪੰਜਾਬੀ ਭਾਈਚਾਰੇ ਦੇ ਸਿਰ

ਭਾਈਚਾਰੇ ਵਿੱਚ ਕਾਮਨਜ਼ ਦੀ ਟ੍ਰੇਨਿੰਗ ਤੇ ਚਰਚਾ[edit]

ਆਨਲਾਈਨ ਕਾਮਨਜ਼ ਟ੍ਰੇਨਿੰਗ ਦੀ ਸਿਫਾਰਿਸ਼ ਫਾਉਡੇਸ਼ਨ ਵਲੋਂ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਹਰ ਬੈਠਕ ਵਿੱਚ ਨਵੀਂ ਗੱਲ ਸਿੱਖਣ ਜਾਂ ਕਰਨ ਦੇ ਮੰਤਵ ਨਾਲ ਇਹ ਪ੍ਰਾਜੈਕਟ ਗੌਰਵ ਐਡਵਾਂਸ ਦਾ ਕੀ ਮਤਲਬ ਕਾਪੀਰਾਈਟ ਲਾਈਸੰਸਾਂ ਦੇ ਬਾਰੇ ਆਮ ਅਤੇ ਡੂੰਘੀ ਸਮਝ ਕਾਮਨਜ਼ ਦੇ ਬਾਰੇ ਸਿਧਾਂਤਕ ਜਾਣਕਾਰੀ ਪੀਡੀਐਫ ਨੂੰ ਕਾਮਨਜ਼ ਤੇ ਚਾੜ੍ਹਨਾ ਤੇ ਫਿਰ ਵਿਕੀਸੋਰਸ ਉੱਪਰ ਲਿਜਾਣਾ ਭਾਈਚਾਰਾ ਸਮੂਹ ਜਾਂ ਵਿਅਕਤੀਗਤ ਪੱਧਰ ਤੇ ਇਹ ਸਿਖਲਾਈ ਲੈ ਸਕਦਾ ਹੈ ਵੱਡੇ ਪ੍ਰਾਜੈਕਟ ਜਾਂ ਮੁਹਿੰਮਾਂ ਨਾਲ ਜੁੜਨ ਲਈ ਮੁੱਢਲੀ ਦੇ ਨਾਲ ਨਾਲ ਐਡਵਾਂਸ ਸਿਖਲਾਈਆਂ ਦੀ ਵੀ ਲੋੜ ਇਸ ਬਾਰੇ ਵਿਚਾਰਾਂ ਦੀ ਮੰਗ ਜੱਸੂ : ਵੀਡੀਓਜ਼ ਨੂੰ ਕਾਮਨਜ਼ ਤੋਂ ਵਿਕੀਸੋਰਸ ਨਾਲ ਜੋੜਨ ਦੀ ਸਿਖਲਾਈ ਦੀ ਲੋੜ ਜਗਵੀਰ: ਸਹਿਮਤੀ ਜਗਸੀਰ :ਸਹਿਮਤੀ - Commons utte kujh format upload ni hunde, jive k mp3, mp4 ਗੌਰਵ: ਸਹਿਮਤੀ

ਪੰਜਾਬੀ ਯੂਨੀਵਰਸਿਟੀ ਵਰਕਸ਼ਾਪ ਵਿੱਚ a2k ਵਲੋਂ ਯੋਗਦਾਨ[edit]

Curriculum ਨੂੰ A2K (ਨਿਤੇਸ਼) ਵਲੋਂ ਡਿਜ਼ਾਇਨ ਕੀਤਾ ਜਾ ਸਕਦਾ ਹੈ

ਕਮਿਉਨਟੀ ਕਾਰਡੀਨੇਟਰ ਬਾਰੇ ਚਰਚਾ[edit]

ਸੋਸ਼ਲ ਮੀਡਿਆ ਰਾਹੀਂ ਭਾਈਚਾਰੇ ਤੇ ਹੋਰ ਲੋਕਾਂ ਨੂੰ ਇਵੈਟਾਂ ਬਾਰੇ ਜਾਣੂ ਕਰਵਾਉਣਾ ਨਿਊਜ਼ ਮੀਡੀਆ ਵਿੱਚ ਸਾਡੀ ਕਵਰੇਜ ਕਰਵਾਉਣਾ ਭਾਈਚਾਰੇ ਨੂੰ ਨਿਰੰਤਰ ਬੇਠਕਾਂ ਦਾ ਕਰਨਾ ਵੱਖ ਵੱਖ ਇਵੈਟਾਂ ਵਿੱਚ ਆਰਗਨਾੲਰੀਜ਼ਰ ਵਿਚ ਮਦਦ