Translations:Strategy/Wikimedia movement/2017/Direction/1/pa

From Meta, a Wikimedia project coordination wiki

ਇੱਕ ਰਣਨੀਤਕ ਦਿਸ਼ਾ ਇੱਕ ਰਣਨੀਤਕ ਯੋਜਨਾ ਨਹੀਂ ਹੈ. ਯੋਜਨਾਵਾਂ ਨਿਸ਼ਚਿਤ ਅਵਧੀ ਲਈ, ਆਮ ਤੌਰ ਤੇ 3-5 ਸਾਲਾਂ ਲਈ ਹੁੰਦੀਆਂ ਹਨ ਅਤੇ ਚੱਲਣ ਯੋਗ, ਮਾਪਣ ਯੋਗ ਅਤੇ ਸੰਗਠਨਾਤਮਕ ਸਮਰੱਥਾ ਅਤੇ ਸਾਧਨਾਂ ਨਾਲ ਮੇਲ ਖਾਂਦੀਆਂ ਹਨ.