Jump to content

WikiConference India 2016/Basic Phrases

From Meta, a Wikimedia project coordination wiki
Hashtag: #WCI2016
Main pageHackathonProgramsEdit-a-thonPress coverageFAQSitemap
The VenueThe City of ChandigarhCode of ConductLearn Basic Punjabi Phrases
English Punjabi (Gurmukhi) Transliteration Audio
Hello/Hi/Sat Sri Akaal ਸਤਿ ਸ਼੍ਰੀ ਅਕਾਲ Sat Sri Akaal
Good Morning ਗੁਡ ਮੌਰਨਿੰਗ Good Morning
Good Night ਗੁਡ ਨਾਈਟ Good Night
Bye ਅਲਵਿਦਾ/ਬਾਏ Alvida/Bye
Excuse me ਮਾਫ ਕਰਿਓ/ਜਰਾ ਸੁਣਿਓ Maaf Kreyo/Zra Sunyo
Please ਕਿਰਪਾ ਕਰਕੇ Kirpa Karke
Thanks ਧੰਨਵਾਦ Dhannvaad
Help ਮਦਦ/ਸਹਾਇਤਾ Maddad/Sahayta
Yes ਹਾਂ/ਹਾਂਜੀ Haan/Hanji
No ਨਹੀਂ Nahi
I could not understand. ਮੈਨੂੰ ਸਮਝ ਨਹੀਂ ਆ ਰਹੀ। Mainu Samajh Nahi Aa Rahi?
I don’t know Punjabi. ਮੈਨੂੰ ਪੰਜਾਬੀ ਨਹੀਂ ਆਉਂਦੀ। Mainu Punjabi Nahi Aundi?
Do you understand English? ਕੀ ਤੁਹਾਨੂੰ ਅਗ੍ਰੇਜੀ ਆਉਂਦੀ ਹੈ? Ki Tuhanu Angrezi Aundi Hai?
Can you help me? ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Ki Tusi Meri Madad Kar Sakde Ho?
Airport
Airport
Airport
Where is immigration? ਇਮੀਗ੍ਰੇਸ਼ਨ ਕਿੱਥੇ ਹੈ? Immigration Kithe Hai?
Where is my luggage? ਮੇਰਾ ਸਮਾਨ ਕਿੱਥੇ ਹੈ? Mera Smaan Kithe Hai?
My baggage is not there. ਮੇਰਾ ਸਮਾਨ ਉੱਥੇ ਨਹੀਂ ਹੈ। Mere Smaan Othe Nahi Hai.
My baggage is damaged. ਮੇਰੇ ਸਮਾਨ ਦਾ ਨੁਕਸਾਨ ਹੋ ਗਿਆ ਹੈ। Mere Smaan Da Nuksaan Ho Gya Hai.
I feel sick. ਮੈਂ ਠੀਕ ਨਹੀਂ ਹਾਂ। Main Theek Nahi Haan.
I need doctor. ਮੈਨੂੰ ਡਾਕਟਰ ਦੀ ਜਰੂਰਤ ਹੈ। Mainu Doctor Di Zaroorat Hai.
Where is the helpdesk? ਹੈਲਪਡੈਸਕ ਕਿੱਥੇ ਹੈ? Helpdesk Kithe Hai.
Where is the resthouse? ਅਰਾਮਘਰ ਕਿੱਥੇ ਹੈ? Araamghar Kithe Hai.
Where can I get an Auto-Rickshaw ? ਆਟੋ ਕਿੱਥੋਂ ਮਿਲੇਗਾ? Auto Kitho Milega?
Where can I get a Bus ? ਬਸ ਕਿੱਥੋਂ ਮਿਲੇਗੀ? Bus Kitho Milegi?
Where is this Bus going? ਇਹ ਬਸ ਕਿੱਥੇ ਜਾ ਰਹੀ ਹੈ? Ih Bus Kithe Ja Rahi Hai?
I want to go XYZ Hotel. ਮੈਂ XYZ ਹੋਟਲ ਜਾਣਾ ਹੈ। Main XYZ Hotel Jaana Hai.
Where is currency exchange office? ਕਰੰਸੀ ਐਕਸਚੇਂਜ ਦਫਤਰ ਕਿੱਥੇ ਹੈ? Currency Exchange Office Kithe Hai?
Where is the exit? ਬਾਹਰ ਦਾ ਰਸਤਾ ਕਿਧਰ ਹੈ? Bahar Daa Rasta Kidhar Hai?
Street
Street
Street
I am lost. ਮੈਂ ਰਸਤਾ ਭੁੱਲ ਗਿਆ ਹਾਂ। Main Rasta Bhull Gya Haan.
Can I ask something? ਕੀ ਮੈਂ ਕੁਝ ਪੁੱਛ ਸਕਦਾ ਹਾਂ? Ki Main Kujh Puch Sakda Haan?
How can I go to XYZ? ਮੈਂ XYZ ਤੱਕ ਕਿਵੇਂ ਜਾ ਸਕਦਾ ਹਾਂ? Main XYZ Jagah Takk Kive Ja sakda Haan?
Where is it on map? ਇਹ ਜਗ੍ਹਾ ਨਕਸ਼ੇ ਉੱਪਰ ਕਿੱਥੇ ਹੈ? Ih Jagah Nakshe Upar Kithe Hai?
Do you know about this place? ਤੁਸੀਂ ਇਸ ਜਗ੍ਹਾ ਬਾਰੇ ਜਾਣਦੇ ਹੋ? Tusi Is Jagah Baare Jaande Ho?
Can you speak some slow? ਕੀ ਤੁਸੀਂ ਕੁਝ ਹੌਲੀ ਬੋਲ ਸਕਦੇ ਹੋ? Ki Tusi Kujh Hauli Bol Sakde Ho?
Can you write it? ਕੀ ਤੁਸੀਂ ਇਸਨੂੰ ਲਿਖ ਸਕਦੇ ਹੋ? Ki Tusi Isnu Likh Sakde Ho?
Can you tell me its meaning? ਕੀ ਤੁਸੀਂ ਇਸਦਾ ਮਤਲਬ ਦੱਸ ਸਕਦੇ ਹੋ? Ki Tusi Isda Matlab Dass Sakde Ho?
General
General
General
This is my first time in Punjab. ਮੈਂ ਪੰਜਾਬ ਪਹਿਲੀ ਵਾਰ ਆਇਆ ਹਾਂ। Main Punjab Pehli Vaar Aaya Haan.
What do we say XYZ in Punjabi? XYZ ਨੂੰ ਪੰਜਾਬੀ ਵਿਚ ਕਿਵੇਂ ਕਹਾਂਗੇ? XYZ Nu Punjabi Vich Ki Kahange?
Is there any tourist place nearby? ਇੱਥੇ ਨਜ਼ਦੀਕ ਕੋਈ ਘੁੰਮਣ ਵਾਲੀ ਜਗ੍ਹਾ ਹੈ? Ithe Nazdeek Koi Ghumman Wali Jagah Hai?
Is there any Gurdwara nearby? ਇੱਥੇ ਨਜ਼ਦੀਕ ਕੋਈ ਗੁਰੁਦੁਆਰਾ ਹੈ? Ithe Nazdeek Koi Gurdwara Hai?
Is there any roadside restaurant nearby? ਇੱਥੇ ਨਜ਼ਦੀਕ ਕੋਈ ਢਾਬਾ ਹੈ? Ithe Nazdeek Koi Dhaaba Hai?
I am hungry. ਮੈਨੂੰ ਭੁੱਖ ਲੱਗੀ ਹੈ। Mainu Bhukh Laggi Hai.
I am thirsty. ਮੈਨੂੰ ਪਿਆਸ ਲੱਗੀ ਹੈ। Mainu Pyaas Laggi Hai.
What is your name? ਤੁਹਾਡਾ ਨਾਂ ਕੀ ਹੈ? Tuhaada Naam Ki Hai?
Which city are you from? ਤੁਸੀਂ ਕਿਸ ਸ਼ਹਿਰ ਤੋਂ ਹੋ? Tusi Kis Shehar Ton Ho?