CIS-A2K/Events/Punjabi Wikisource Community skill-building workshop/Satpal Dandiwal

From Meta, a Wikimedia project coordination wiki

Please write in details on areas such as

  • Event planning
  • Training
  • Logistics
  • Management

Please do not use anyone's real names and use Usernames only. Feel free to use your language to provide the feedback, if you wish.

Share your detailed feedback here:

  • Please summarise your experience in this program in 2-3 sentences? (How was your experience, was it helpful? Be innovative! You may write in text, or upload a video/audio etc)
ਈਵੈਂਟ ਕਈ ਕਾਰਨਾਂ ਕਰਕੇ ਖ਼ਾਸ ਰਿਹਾ। ਦੁਬਾਰਾ ਐਕਟਿਵ ਹੋ ਕੇ ਕੰਮ ਕਰਨ ਦਾ ਹੌਂਸਲਾ ਮਿਲਿਆ, ਵਿਕੀਸਰੋਤ ਭਾਈਚਾਰੇ ਨਾਲ ਮੁਲਾਕਾਤ ਹੋਈ ਅਤੇ ਜਯੰਤਾ ਜੀ ਤੋਂ ਕਈ ਨਵੀਂਆ ਗੱਲਾਂ ਸਿੱਖਣ ਨੂੰ ਮਿਲੀਆਂ।
  • Please explain what went well during the workshop? (write in details, please)
ਈਵੈਂਟ ਦੀ ਖਾਸੀਅਤ ਇਹ ਰਹੀ ਕਿ ਇਸਦੀ ਸਮਾਂ-ਸਾਰਣੀ ਬਹੁਤੀ ਗੁੰਝਲਦਾਰ ਨਹੀਂ ਸੀ। ਈਵੈਂਟ ਬਹੁਤਾ ਫੌਰਮਲ ਨਹੀਂ ਸੀ ਕਿ ਭਾਗ ਲੈਣ ਵਾਲੇ ਕਿਸੇ ਦਬਾਅ ਹੇਠ ਸਿੱਖ ਰਹੇ ਹੋਣ। ਸਭ ਨੇ ਖੁੱਲ੍ਹ ਕੇ ਆਪਣੇ ਸਵਾਲ-ਜਵਾਬ ਰੱਖੇ। ਪੰਜਾਬੀ ਵਿਕੀਸਰੋਤ ਦੀ ਭਾਰਤੀ ਅਤੇ ਗਲੋਬਲ ਸੰਦਰਭ ਚ ਸਥਿਤੀ ਨੂੰ ਵੇਖ ਕੇ ਖੁਸ਼ੀ ਹੋਈ ਕਿ ਸਾਡੀ ਟੀਮ ਸਹੀ ਦਿਸ਼ਾ ਚ ਕੰਮ ਕਰ ਰਹੀ ਹੈ। ਟੀ-ਸ਼ਰਟਾਂ ਬਹੁਤ ਪਿਆਰੀਆਂ ਲੱਗੀਆਂ, ਇਨ੍ਹਾ ਕਰਕੇ ਈਵੈਂਟ ਹੋਰ ਵੀ ਯਾਦਗਾਰ ਰਿਹਾ।
  • Please explain the areas that can be improved and would you have liked to be different? (how could we improve the workshop, write in detail, please)
ਸ਼ਾਇਦ, ਪ੍ਰੈਕਟੀਕਲ ਟਾਸਕ ਜ਼ਿਆਦਾ ਲਾਭਦਾਇਕ ਸਾਬਿਤ ਹੁੰਦੇ ਹਨ। ਜਯੰਤਾ ਨਾਥ ਜੀ ਪਹਿਲਾਂ ਦੱਸਦੇ ਸਨ ਕਿ ਕੀ-ਕਿਵੇਂ ਕਰਨਾ ਹੈ ਅਤੇ ਬਾਅਦ ਵਿੱਚ ਭਾਗ ਲੈਣ ਵਾਲੇ ਓਵੇਂ ਕਰਕੇ ਵੇਖਦੇ ਸਨ। ਸੋ ਇਹ ਕਾਫੀ ਵਧੀਆ ਲੱਗਿਆ। ਪੰਜਾਬੀ ਚ ਨਾਲ-ਨਾਲ ਸਾਰਿਆਂ ਨੂੰ ਸਮਝਾਇਆ ਗਿਆ ਓਹ ਵੀ ਕਾਫੀ ਲਾਭਦਾਇਕ ਰਿਹਾ। ਕਹਿਣ ਦਾ ਭਾਵ ਈਵੈਂਟ ਬਹੁਤਾ ਗੁੰਝਲਦਾਰ ਨਾ ਹੋ ਕੇ ਕਾਫੀ ਸਿੱਖਿਆਦਾਇਕ ਸੀ।
  • What did you learn in the program?
Latest changes in Index page, Index Progress Bar, Transclusion in easy way, Slide about future of Punjabi Wikisource by Jayanta Da was new thing to learn for me.
  • What learnings you gained from this program will you share with other community members and how?
  • What are the future activities you want to plan after this event?
ਵਿਕੀਡਾਟਾ ਅਤੇ ਵਿਕੀਸਰੋਤ ਵਾਲੀ ਐਕਟੀਵਿਟੀ, ਵਿਕੀਸਰੋਤ ਦਾ Categorization, Author & Publisher Template, ਇਨ੍ਹਾ ਗੱਲਾਂ ਬਾਰੇ ਮੈਂ ਭਵਿੱਖ ਵਿੱਚ ਕੰਮ ਕਰਨਾ ਚਾਹਾਂਗਾ।
  • Kindly share your good experience from this event.
ਸਭ ਨੂੰ ਮਿਲਣਾ ਅਤੇ ਵਿਕੀਸਰੋਤ ਬਾਰੇ ਗੱਲਬਾਤ ਕਰਨਾ, ਇਹ ਜ਼ਿਆਦਾ ਖੁਸ਼ੀ ਦਾ ਮੌਕਾ ਸੀ। ਇਹ ਮੌਕਾ ਦੇਣ ਲਈ ਨਿਤੇਸ਼ ਅਤੇ ਸਮੁੱਚੀ CIS-A2K ਦੀ ਟੀਮ ਦਾ ਧੰਨਵਾਦ।