Grants talk:Programs/Wikimedia Community Fund/Rapid Fund/Punjabi Wikimedians User Group Conference 2023 (ID: 22216300)

Add topic
From Meta, a Wikimedia project coordination wiki

Funded and feedback from the South Asia regional funds review team[edit]

Dear Dugal harpreet, thanks for submitting this Rapid Fund request. Apologies for contacting you in English.

  • We appreciate your work to organize a conference for Punjabi Wikimedians. The proposal is clear and the set goals are aligned with the desired change. We are glad to see that one of your priorities is to work on a shared strategy for the Punjabi community.

Questions and requests:

  • You are required to provide a link to your Youth safety policy when the event indicates direct contact with children and youth. Please use the Wikimedia Foundation Friendly space policy and any local regulations to develop this safety policy. Add the youth safety policy link in your response to question 10.1.
    • Events or venues designed for young people aged 15–24 will have a safety plan for young attendees including, at minimum:
      1. a contact method displayed at the venue to reach qualified event staff if an attendee is concerned about their own or another young attendee’s safety and
      2. a method for ensuring the event or venue is not attended by uninvited guests.
      3. If the event or venue is overnight, it will also have a method for age-adequately and safely housing young attendees.
    • Conference organizers will have copies of the youth safety plan available for event attendees.
  • How will you select conference attendees to ensure an inclusive and transparent process? Add your response to question 7.
  • Which resources will you use to organize the conference? This page with conference management resources may be useful for you to plan and implement the conference. Add your response to question 7.
  • Do you have any page on Meta-Wiki with a more detailed description of the project and plan? It is OK if you still don't have it. However, if you already have the published page, add it to your response to question 7.

We are sending the application back to you to add the responses your original application on Fluxx. Please complete this by July 31, 2023. Thanks again for your contribution and time. Looking forward to hearing from you.

On behalf of the South Asia regional funds review team. --DSaroyan (WMF) (talk) 07:49, 24 July 2023 (UTC)Reply


ਸ਼ੁਕਰੀਆ DSaroyan (WMF)ਜੀ, ਤੁਸੀਂ ਪੰਜਾਬੀ ਭਾਸ਼ਾ ਵਿੱਚ ਅਰਜ਼ੀ ਹੋਣ ਦੇ ਬਾਵਜੂਦ ਵੀ ਸਾਡਾ ਜਵਾਬ ਦਿੱਤਾ। ਇੰਗਲਿਸ਼ ਵਿੱਚ ਅਰਜ਼ੀ ਨਾ ਪਾਉਣ ਲਈ ਅਸੀਂ ਮਾਫੀ ਚਾਹੁੰਦੇ ਹਾਂ।


ਤੁਸੀਂ ਸਾਡੇ ਪੰਜਾਬੀ ਭਾਈਚਾਰੇ ਲਈ ਕਾਨਫਰੰਸ ਕਰਾਵਾਉਣ ਦੇ ਇਰਾਦੇ ਦੀ ਸ਼ਲਾਘਾ ਕੀਤੀ। ਇਸਦੇ ਲਈ ਵੀ ਬਹੁਤ-ਬਹੁਤ ਧੰਨਵਾਦ।


ਸ਼ੁਕਰੀਆ ਜੀ, ਅਸੀਂ ਇਸ ਬਾਰੇ ਸੁਚੇਤ ਹਾਂ ਕਿ ਪੰਜਾਬੀ ਕਮਿਊਨਟੀ ਵਿਚ ਬੱਚੇ ਅਤੇ ਨੌਜਵਾਨ ਵਰਤੋਂਕਾਰ ਜ਼ਿਆਦਾ ਹਨ ਤੇ ਇਸ ਕਾਨਫਰੰਸ ਵਿੱਚ ਵੀ ਹਿੱਸਾ ਲੈਣਗੇ। ਇਸਦੇ ਲਈ ਫਰੈਂਡਸ਼ਿਪ ਪਾਲਿਸੀ ਦੀ ਮਦਦ ਨਾਲ ਅਸੀਂ ਇੱਕ ਪਾਲਿਸੀ ਬਣਾਈ ਹੈ। ਇਸ ਡਾਕੂਮੈਂਟ ਨੂੰ ਭਾਈਚਾਰੇ ਵੱਲੋਂ ਪ੍ਰਵਾਨਗੀ ਵੀ ਮਿਲ ਗਈ ਹੈ।https://docs.google.com/document/d/1IGc27gnPKgvKE46tw24JRAIpQfUqVZkpH2WuQrdbqT0/edit?usp=drivesdk ਭਵਿੱਖ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸਨੂੰ ਕਾਨੂੰਨੀ ਵੈਰੀਫਾਈ ਵੀ ਕਰਵਾ ਲਿਆ ਜਾਵੇ, ਤਾਂ ਜੋ ਇਹ ਹੋਰ ਭਾਈਚਾਰਿਆਂ ਦੇ ਵੀ ਕੰਮ ਆ ਸਕੇ।


ਨੌਜਵਾਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸੀਂ ਹੇਠ ਲਿਖੇ ਵਿਚਾਰ ਅਪਣਾਉਣ ਦਾ ਫੈਸਲਾ ਕੀਤਾ ਹੈ:-

  1. ਇੱਕ ਵਿਅਕਤੀ/ਸਮੂਹ/ਕਮੇਟੀ ਦਾ ਗਠਨ ਕੀਤਾ ਜਾਵੇ, ਜਿਸ ਨਾਲ ਅਜਿਹੇ ਮਸਲੇ ਨੂੰ ਵਿਚਾਰਿਆ ਜਾ ਸਕੇ ਤੇ ਲੋੜ ਪੈਣ ਤੇ ਉਸ ਨਾਲ ਸੰਪਰਕ ਕੀਤਾ ਜਾ ਸਕੇ। ਇਹ ਸੰਪਰਕ ਸ਼ੋਸ਼ਲ ਮੀਡੀਆ ਚੈਨਲ, ਟੈਲੀਫੋਨ, ਈਮੇਲ, ਵਾਟਸਅਪ, ਟੈਲੀਗ੍ਰਾਮ ਜਾਂ ਵਨ ਟੂ ਵਨ ਕਨਵਰਸ਼ੈਸ਼ਨ ਰਾਂਹੀ ਵੀ ਕੀਤਾ ਜਾ ਸਕਦਾ ਹੈ।
  2. ਅਸੀਂ ਸਕਾਲਰਸ਼ਿਪ ਦੇ ਤਹਿਤ ਹੀ ਵਰਤੋਂਕਾਰਾਂ ਨੂੰ ਆਉਣ ਦੀ ਆਗਿਆ ਦੇ ਰਹੇ ਹਾਂ। ਰਜ਼ਿਟਰੇਸ਼ਨ ਰਾਂਹੀ ਹੀ ਵਰਤੋਂਕਾਰ ਆ ਸਕਣਗੇ।
  3. ਕੋਈ ਵੀ ਅਧਿਕਾਰਿਤ ਸ਼ੈਸ਼ਨ/ਵਿਚਾਰ ਚਰਚਾ/ਗਤੀਵਿਧੀ ਰਾਤ ਦੇ ਖਾਣੇ ਤੋਂ ਬਾਅਦ ਤੱਕ ਨਹੀਂ ਹੋਵੇਗੀ। ਜੇਕਰ ਕੋਈ ਅਣਅਧਿਕਾਰਿਤ ਗਤੀਵਿਧੀ ਹੁੰਦੀ ਹੈ ਤਾਂ ਨੌਜਵਾਨ ਤੇ ਬੱਚਿਆਂ ਦੀ ਸੁਰੱਖਿਆ ਸੰਬੰਧੀ ਕਮੇਟੀ ਇਹ ਯਕੀਨੀ ਬਣਾਏਗੀ ਕਿ ਬੱਚੇ ਅਤੇ ਨੌਜਵਾਨ ਇਸਦਾ ਹਿੱਸਾ ਨਾ ਹੋਣ।


ਇਸ ਕਾਨਫਰੰਸ ਦੌਰਾਨ ਸਾਰੇ ਹਿੱਸੇਦਾਰਾਂ ਨੂੰ ਯੂਥ ਅਤੇ ਸੇਫਟੀ ਪਾਲਿਸੀ ਦੀਆਂ ਕਾਪੀਆਂ ਪ੍ਰਦਾਨ ਕੀਤੀਆਂ ਜਾਣਗੀਆਂ।


ਅਸੀਂ ਜਿਹੜੇ ਵਰਤੋਂਕਾਰ ਸਕਾਲਰਸ਼ਿਪ ਭਰਨਗੇ ਅਸੀਂ ਉਹਨਾਂ ਦਾ ਆਨਲਾਈਨ ਯੋਗਦਾਨ ਚੈੱਕ ਕਰਨਾ ਹੈ ਅਤੇ ਉਸ ਯੋਗਦਾਨ ਦੀ ਕਮਿਊਨਟੀ ਵਿੱਚ ਕਿੰਨੀ ਮਹੱਤਤਾ ਹੈ। ਅਸੀਂ ਯੋਗਦਾਨ ਚੈੱਕ ਕਰਨ ਅੰਕੜਿਆਂ ਨੂੰ ਨਹੀਂ ਯੋਗਦਾਨ ਦੀ ਮਹੱਤਤਾ ਨੂੰ ਤਰਜ਼ੀਹ ਦਵਾਂਗੇ।


ਸਾਡੇ ਕੋਲ ਇਸ ਲਈ ਤਾਜ਼ਾ ਤਜ਼ਰਬਾ ਹੈ, ਅਸੀਂ 2023 ਵਿੱਚ ਹੀ ਰਾਸ਼ਟਰੀ ਪੱਧਰ ਦੀ ਵਿਕੀ ਕਾਨਫਰੰਸ ਅਟੈਂਡ ਕੀਤੀ ਸੀ। ਇਸ ਤੋਂ ਬਿਨ੍ਹਾਂ ਅਸੀਂ ਟਾਈਗਰ ਪ੍ਰੋਜੈਕਟ ਟਰੇਨਿੰਗ ਵਿੱਚ ਵੀ ਹਿੱਸਾ ਲਿਆ ਸੀ। ਇਨ੍ਹਾਂ ਤੋਂ ਸਾਨੂੰ ਇਵੈਂਟ ਆਰਗਨਾਈਜ ਕਰਨ ਦਾ ਤਜ਼ਰਬਾ ਮਿਲਿਆ ਹੈ। ਅਸੀਂ ਇਸ ਕਾਨਫਰੰਸ ਵਿੱਚ ਤਿੰਨ ਪਾਲਿਸੀਆਂ ਵਰਤਾਂਗੇ- ਫਰੈਂਡਲੀ ਸਪੇਸ ਪਾਲਿਸੀ, ਯੂਨੀਵਰਸਲ ਕੋਡ ਆਫ ਕੰਡਕਟ ਤੇ ਯੂਥ ਚਾਈਲਡ ਸੇਫਟੀ ਪਾਲਿਸੀ।


ਹਾਂ ਜੀ, ਅਸੀਂ ਮੈਟਾ 'ਤੇ ਇਸ ਕਾਨਫਰੰਸ ਦਾ ਪੇਜ਼ ਬਣਾ ਲਿਆ ਹੈ। ਪਰ ਉਹ ਫਿਲਹਾਲ ਉਸਾਰੀ 'ਚ ਹੈ। ਉਸਨੂੰ ਅਸੀਂ ਸਮੇਂ-ਸਮੇਂ 'ਤੇ ਅਪਡੇਟ ਕਰਦੇ ਰਹਾਂਗੇ। https://meta.wikimedia.org/wiki/Punjabi_Wikimedians_User_Group_Conference_2023

ਹੁਣ ਆਖਰੀ ਗੱਲ ਸਾਡੇ ਵੱਲੋਂ ਮਾਫੀ, ਸਾਡੇ ਵੱਲੋਂ ਬਜਟ ਦੇ ਜੋੜ ਵਿੱਚ ਅਣਗਹਿਲੀ ਰਹਿ ਗਈ ਸੀ, ਅਸੀਂ ਜਿਹੜਾ ਬਜਟ ਤੁਹਾਡੇ ਨਾਲ ਸਾਂਝਾ ਕੀਤਾ ਸੀ। ਉਸਦਾ ਜੋੜ ਅਸੀਂ ਗੁਗਲ ਸ਼ੀਟ ਵਿੱਚ ਕੀਤਾ ਸੀ, ਉਸ ਸਮੇਂ ਜੋੜ ਵਿੱਚ ਗਲਤੀ ਰਹਿ ਗਈ ਸੀ, ਅਸੀਂ ਉਹ ਕਰੋਸ ਚੈੱਕ ਨਹੀਂ ਕੀਤਾ ਸੀ। ਪਰ ਜਦੋਂ ਅਸੀਂ ਦੁਬਾਰਾ ਸਹੀ ਜੋੜ ਲਗਾਇਆ ਤਾਂ ਬਜਟ ਵੱਧ ਬਣਦਾ ਸੀ। ਹੁਣ ਅਸੀਂ ਅਰਜ਼ੀ ਵਿੱਚ ਦੁਬਾਰਾ ਨਵੇਂ ਜੋੜ ਕੀਤੇ ਬਜਟ ਪਾਇਆ ਹੈ। ਹੁਣ ਸਾਡੀ ਗੁਜ਼ਾਰਿਸ਼ ਹੈ ਕਿ ਸਾਡੇ ਸਹੀ ਕੀਤੇ ਬਜਟ (390,000) ਨੂੰ ਵਿਚਾਰਿਆ ਜਾਵੇ। ਧੰਨਵਾਦ। https://docs.google.com/spreadsheets/d/1QOCVHKEq8OI_vT13hs8LsqQqC5h7fiv93wbQx2U5l7Y/edit?usp=drivesdk