ਮੌਖਿਕ ਸਭਿਆਚਾਰ ਦੇ ਮੌਖਿਕ ਸਭਿਆਚਾਰ ਲੇਖਣ ਦੀ ਟੂਲਕਿਟ\ਆਡੀਓ-ਵੀਡਿਓ ਰਿਕਾਰਡਿੰਗ

From Meta, a Wikimedia project coordination wiki
This page is a translated version of the page Oral Culture Transcription Toolkit/Audio-Video Recording and the translation is 52% complete.
Outdated translations are marked like this.

ਵਧੀਆ ਗੁਣਵੱਤਾ ਵਾਲੇ ਵੀਡਿਓ ਤੇ ਆਡੀਓ ਕਿਵੇਂ ਬਣਾਏ ਜਾਣ ਜਿਨ੍ਹਾਂ ਨੂੰ ਡਿਜੀਟਲ ਪਲੇਟਫਾਰਮਾਂ ਉੱਤੇ ਵੀ ਪਾਇਆ ਜਾ ਸਕੇ? ਆਡੀਓ-ਵਿਜ਼ੂਅਲ ਰਿਕਾਰਡਿੰਗ ਦੇ ਕੁਝ ਅਜਿਹੇ ਪਹਿਲੂ ਹਨ ਜਿਨ੍ਹਾਂ ਤੋਂ ਹਰੇਕ ਵਾਲੰਟੀਅਰ ਨੂੰ ਜਾਣੂ ਹੋਣਾ ਚਾਹੀਦਾ ਹੈ ਜਿਵੇਂ ਕਿ ਇਜਾਜ਼ਤ ਲੈਣਾ, ਆਡੀਓ-ਵਿਜ਼ੂਅਲ ਰਿਕਾਰਡਿੰਗਾਂ ਕਰਨੀਆਂ, ਮੈਟਾਡੇਟਾ ਇਕੱਠਾ ਕਰਨਾ, ਉਸਦਾ ਪ੍ਰਕਾਸ਼ਨ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ। ਹੇਠ ਲਿਖੀਆਂ ਹਦਾਇਤਾਂ ਅਤੇ ਸੁਝਾਅ ਓਪਨਸਪੀਕਸ ਟੂਲਕਿੱਟ 'ਤੇ ਆਧਾਰਿਤ ਹਨ।

A few quick instructions:

  1. Invest in the best available recording equipment within your budget, or borrow it from someone. Familiarize yourself thoroughly with your equipment, whether it's audio or video, and ensure it is in proper working condition prior to the interview.
  2. Test the equipemnt on-site with both yourself and the interviewee speaking into the recording to ensure clear audio from both parties. If your equipment relies on batteries, carry spares. If it is rechargeable, ensure it is fully charged.
  3. Keep the recording device horizontal, not vertical.
  4. Record at the highest quality level and avoid compressing the files during recording. It's essential to have sufficient memory on your recorder to accommodate your needs.
  5. Set the recording device in a manner that no part of the interviewee's face is cut. It is advised to keep the head to waist portion within the frame of the video.
  6. Record in a well-lit place.
  7. Test the video on site. You want to be sure the image is well lit, and the audio is clear. Set the camera so that if the interviewee leans or changes position, he/she won't be cut off or out of frame.
  8. Don't make any cuts, and don't mix different videos together. Do not add any external music or vocals other than the recorded voice.
  9. Stop the video only when the song or activity to be recorded is over, even if it is repeating. Because repeating or lengthening can also be a part of folk song / literature.
  10. Use a tripod for recording.
  11. Test the tripod at home before using it on the field.
  12. Don't edit the video, except for cropping.

General Tips

A few things to keep in mind before recording:

  • Age: the interviewee should be an adult. In case they are a minor, obtaining the consent of the parents would be required. Keeping the specific cultural context in mind, ensure that the interviewee is feeling comfortable and also that their private space is not being breached.
  • Let the interviewee speak without interruption, even if you do not personally agree with their views.
  • Asking open ended and follow up questions is advised.
  • General instructions for Ensuring good quality of the videos: include name, date, and location in the recording. Avoid noisy background, avoid visually crowded background, keep the camera/phone steady-using a tripod would be helpful.
  • Languages and interview questions for oral history videos: in case the interviewer is going to record a person who speaks a language that they do not understand, a point of contact/translator would be required. Alternatively, they can ask the questions in language that they both understand, but the answers can be in the speaker’s language. Correspondence between the interviewer and interviewee would be required in such a case. The responses can later be translated/subtitled into a language that the interviewee understands.
  • Language for transcription: it is suggested that the transcription is done in at least two languages-1 in the native language, 1 in a widely used language. Prioritise the native language.

ਮਨਜੂਰੀ, ਸਮੱਗਰੀ ਦੇ ਅਧਿਕਾਰ ਅਤੇ ਲਾਇਸੰਸਿੰਗ

ਮਨਜੂਰੀ

ਜਿਸ ਵਿਅਕਤੀ ਨੂੰ ਜ਼ੁਬਾਨੀ ਜਾਂ ਲਿਖਤੀ ਤੌਰ ’ਤੇ ਰਿਕਾਰਡ ਕੀਤਾ ਜਾ ਰਿਹਾ ਹੈ, ਉਸਤੋਂ ਸਪਸ਼ਟ ਤੌਰ ’ਤੇ ਮਨਜੂਰੀ ਲੈਣੀ ਜ਼ਰੂਰੀ ਹੈ। ਜੇਕਰ ਇਹ ਮੌਖਿਕ ਰੂਪ ਵਿੱਚ ਹੈ, ਤਾਂ ਇਹੋ ਸੁਝਾਅ ਦਿੱਤਾ ਜਾਂਦਾ ਹੈ ਕਿ ਇਹ ਮਨਜੂਰੀ ਵੀ ਰਿਕਾਰਡ ਕੀਤੇ ਜਾ ਰਹੇ ਵੀਡੀਓ ਜਾਂ ਆਡੀਓ ਦੇ ਨਾਲ ਹੀ ਰਿਕਾਰਡ ਕੀਤੀ ਜਾਵੇ। ਇੰਟਰਵਿਊ ਲੈਣ ਵਾਲੇ ਨੂੰ ਫਾਰਮ ਦੀਆਂ ਦੋ ਪ੍ਰਿੰਟ ਕਾਪੀਆਂ ਬਣਾਉਣੀਆਂ ਚਾਹੀਦੀਆਂ ਹਨ, ਇੱਕ ਇੰਟਰਵਿਊ ਦੇਣ ਵਾਲੇ ਲਈ ਅਤੇ ਇੱਕ ਆਪਣੇ ਖ਼ੁਦ ਲਈ।

ਲਿਖਤੀ ਮਨਜੂਰੀ

ਲਿਖਤ ਤੌਰ ’ਤੇ ਲਈ ਮਨਜੂਰੀ ਨੂੰ ਮੌਖਿਕ ਨਾਲੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ ਕਿਉਂ ਜੋ ਉਹ ਵਧੇਰੇ ਪ੍ਰਤੱਖ ਹੁੰਦੀ ਹੈ ਤੇ ਲੋੜ ਪੈਣ ਉੱਤੇ ਉਸ ਨੂੰ ਪੇਸ਼ ਵੀ ਕੀਤਾ ਜਾ ਸਕਦਾ ਹੈ।

ਇਸ ਓਪਨਸਪੀਕਸ ਮਿਸਾਲ ਦੀ ਵਰਤੋਂ ਮਨਜੂਰੀ ਫਾਰਮ ਵਜੋਂ ਕੀਤੀ ਜਾ ਸਕਦੀ ਹੈ। ਇੱਥੇ ਕਲਿੱਕ ਕਰੋ।

ਇਸ ਓਪਨਸਪੀਕਸ ਉਦਾਹਰਨ ਦੀ ਵਰਤੋਂ ਮਨਜੂਰੀ ਫਾਰਮ ਵਜੋਂ ਕੀਤੀ ਜਾ ਸਕਦੀ ਹੈ। ਇੱਥੇ ਕਲਿੱਕ ਕਰੋ।

ਜ਼ੁਬਾਨੀ ਮੰਜ਼ੂਰੀ

ਕੁਝ ਹਾਲਤਾਂ ਵਿੱਚ ਜਿਨ੍ਹਾਂ ’ਚ ਲਿਖਤੀ ਸਹਿਮਤੀ ਨਹੀਂ ਲਈ ਜਾ ਸਕਦੀ ਜਾਂ ਨਹੀਂ ਲੈਣੀ ਚਾਹੀਦੀ, ਅਜਿਹੇ ਮਾਮਲਿਆਂ ਵਿੱਚ ਜ਼ੁਬਾਨੀ ਮਨਜੂਰੀ ਹੀ ਵਧੇਰੇ ਠੀਕ ਹੁੰਦੀ ਹੈ। ਹੋਰ ਜਾਣਕਾਰੀ ਲਈ ਇੱਥੇ ਕਲਿਕ ਕਰੋ।

Oral Consent script

Script:

“Is it okay if I record you/the group and upload the video on Wikimedia Commons?”

(Ensure that the subject replies in words. The meaning of gestures can vary and can be tough to interpret.)

Tips:

  • Record the consent from beginning to the end, the video should not appear as if it is cut or cropped.
  • If anyone is not comfortable with being recorded in a video, the audio can be recorded/separated from the video for public usage.
  • Create the consent video separately and store it safely in your device or cloud storage. It can be used later upon request.
  • Note the name of the subject, area, and language as metadata.

ਸਮੱਗਰੀ ਦੇ ਅਧਿਕਾਰ

ਸਮਗਰੀ ਦੇ ਅਧਿਕਾਰ ਜਾਂ ਕਾਪੀਰਾਈਟ ਇਸ ਬਾਰੇ ਸਪਸ਼ਟ ਕਰਦੇ ਹਨ ਕਿ ਸਮੱਗਰੀ ਦਾ ਮਾਲਕ ਕੌਣ ਹੈ ਅਤੇ ਕਿਵੇਂ ਉਸ ਸਮੱਗਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਅਧਿਕਾਰਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਪੱਧਰ\ਲੈਵਲ ਹਨ, ਇੱਕ ਦਸਤਾਵੇਜ਼ੀ ਫ਼ਿਲਮ ਬਣਾਉਣ ਵਾਲੇ ਨੂੰ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਕੰਮਾਂ ਵਿੱਚ ਸਰੋਤਾਂ ਤੱਕ ਪਹੁੰਚ ਦਾ ਮਾਮਲਾ ਇੱਕ ਕੇਂਦਰੀ ਮੁੱਦਾ ਹੈ।

ਨਿਯਮਤ ਤੌਰ 'ਤੇ ਵਰਤੇ ਜਾਣ ਵਾਲੇ ਸੱਤ (ਓਪਨਸਪੀਕਸ ਟੂਲਕਿੱਟ ਮੁਤਾਬਕ ਵਿਕੀਪੀਡੀਆ ਤੋਂ ਪ੍ਰੇਰਿਤ) ਲਾਇਸੰਸਾਂ ਦੀ ਸੂਚੀ ਇੱਥੇ ਦਿੱਤੀ ਜਾ ਰਹੀ ਹੈ। ਹੇਠਾਂ ਦਿੱਤੇ ਜਾ ਰਹੇ ਕਾਪੀਰਾਈਟਸ ਦੀਆਂ ਤਿੰਨ ਸਰਲ ਕਿਸਮਾਂ 'ਤੇ ਇੱਕ ਨਜ਼ਰ ਮਾਰੋ।

  1. CC-ਜ਼ੀਰੋ ਜਾਂ CC0- ਜਿਸ ਵੀ ਚੀਜ਼ ਉੱਤੇ ਕਾਪੀਰਾਈਟ ਦੇ ਇਹ ਚਿੰਨ੍ਹ ਦਰਜ ਹਨ, ਉਹ ਦੂਜਿਆਂ ਦੇ ਵਰਤਣ, ਵੰਡਣ, ਰੀਮਿਕਸ ਕਰਨ, ਹੋਰ ਰਚਨਾਵਾਂ ਦੀ ਸਿਰਜਨਾ ਵਿੱਚ ਉਸਦੀ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਖੁੱਲ੍ਹੀ ਹੈ। ਉਸ ਨੂੰ ਮੁਫ਼ਤ ਵੰਡਿਆ ਜਾ ਸਕਦਾ ਹੈ ਅਤੇ ਪੈਸੇ ਕਮਾਉਣ ਲਈ ਵਰਤਿਆ ਜਾ ਸਕਦਾ ਹੈ। ਅਸਲੀ ਮਾਲਕ ਨੂੰ ਉਸ ਦਾ ਕ੍ਰੈਡਿਟ ਜਾਂ ਸਿਹਰਾ ਦਿੱਤੇ ਜਾਣ ਦੀ ਲੋੜ ਨਹੀਂ ਹੈ।
  2. ਸੀ.ਸੀ ਹੱਕ ਜਾਂ ਸੀ.ਸੀ-ਬਾਇ\ਰਾਹੀਂ- ਇਸ ਲਾਇਸੰਸ ਅਧੀਨ ਸੀ.ਸੀ.ਓ ਵਾਲੀਆਂ ਚੀਜ਼ਾਂ ਦੀ ਹੀ ਇਜਾਜ਼ਤ ਹੈ, ਇਸ ਵਿੱਚ ਬਸ ਪਹਿਲੋਂ ਦੱਸੀ ਗਈ ਕਿਸੇ ਵੀ ਵਰਤੋਂ ਲਈ ਅਸਲ ਕਾਪੀਰਾਈਟ ਮਾਲਕ ਨੂੰ ਕ੍ਰੈਡਿਟ ਦੇਣਾ ਜ਼ਰੂਰੀ ਹੁੰਦਾ ਹੈ।
  3. ਸੀ.ਸੀ ਹੱਕ ਜਾਂ ਸ਼ੇਅਰਲਾਈਕ ਜਾਂ ਸੀ.ਸੀ-ਬਾਇ-ਐਸਏ- ਕਾਪੀਰਾਈਟ ਵਜੋਂ ਚਿੰਨ੍ਹਿਤ ਕੀਤੀ ਗਈ ਕਿਸੇ ਵੀ ਚੀਜ਼ ਨੂੰ ਦੂਜਿਆਂ ਲਈ ਵਰਤਣ, ਵੰਡਣ, ਰੀਮਿਕਸ ਕਰਨ, ਹੋਰ ਰਚਨਾਵਾਂ ਬਣਾਉਣ ਲਈ ਉਸਦੀ ਵਰਤੋਂ ਕਰਨ ਦੀ ਖੁੱਲ ਹੁੰਦੀ ਹੈ। ਇਸਨੂੰ ਮੁਫ਼ਤ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਪੈਸੇ ਕਮਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਕਾਪੀਰਾਈਟ ਦੇ ਅਧੀਨ ਵੀ ਉਨ੍ਹਾਂ ਹੀ ਚੀਜ਼ਾਂ ਦੀ ਇਜਾਜ਼ਤ ਹੁੰਦੀ ਹੈ ਜੋ ਸੀ.ਸੀ-ਬਾਇ\ਰਾਹੀਂ ਦੇ ਦਾਇਰੇ ’ਚ ਆਉਂਦੀਆਂ ਹਨ ਅਤੇ ਛੋਟ ਜਾਂ ਫ਼ਰਕ ਸਿਰਫ਼ ਇੰਨਾ ਹੈ ਕਿ ਇੱਥੇ ਉਪਭੋਗਤਾ ਨੂੰ ਪਹਿਲੋਂ ਤੋਂ ਦੱਸੀ ਵਰਤੋਂ ਲਈ ਲਈ ਮਾਲਕ ਨੂੰ ਕ੍ਰੈਡਿਟ ਦੇਣਾ ਹੀ ਪੈਂਦਾ ਹੈ ਅਤੇ ਨਵੀਆਂ ਰਚਨਾਵਾਂ ਨੂੰ ਵੀ ਮਾਲਕ ਦੁਆਰਾ ਵਰਤੋਂ ’ਚ ਲਿਆਂਦੇ ਗਏ ਲਾਇਸੈਂਸ ਦੇ ਅਧੀਨ ਲਿਆਉਣਾ ਪੈਂਦਾ ਹੈ। ਵਿਕੀਮੀਡੀਆ ਦੇ ਸੰਦਰਭ ਵਿੱਚ ਇਸ ਕਾਪੀਰਾਈਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ।

ਆਡੀਓ-ਵਿਜ਼ੂਅਲ ਰਿਕਾਰਡਿੰਗ

ਰਿਕਾਰਡਿੰਗ ਦੀ ਯੋਜਨਾ

ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਸਵਾਲਾਂ ਦੀ ਇੱਕ ਅਜਿਹੀ ਲੜੀ ਤਿਆਰ ਕਰਨੀ ਜਿਸ ਵਿੱਚ ਘਾਟਾ-ਵਾਧਾ ਕੀਤਾ ਜਾ ਸਕੇ, ਢੁਕਵੇਂ ਉਪਕਰਨ ਜਾਂ ਸਾਧਨ ਅਤੇ ਹੋਰ ਅਜਿਹੀਆਂ ਯੋਜਨਾਵਾਂ ਸਹਾਇਕ ਹੁੰਦੀਆਂ ਹਨ।

ਰਿਕਾਰਡਿੰਗ ਉਪਕਰਣ

  • ਰਿਕਾਰਡਿੰਗ ਉਪਕਰਣ ਪੂਰੀ ਤਰ੍ਹਾਂ ਚਾਰਜ ਹੋਣੇ ਚਾਹੀਦੇ ਹਨ, ਸਕ੍ਰੀਨ ਵੱਧ ਤੋਂ ਵੱਧ ਚਮਕਦਾਰ। ਚੰਗਾ ਇਹੋ ਹੈ ਕਿ ਡਾਟੇ ਦਾ ਬੈਕਅੱਪ ਰੱਖੋ ਅਤੇ ਇੱਕ ਵਾਧੂ ਐਸ.ਡੀ ਕਾਰਡ ਵੀ ਨਾਲ ਰੱਖੋ। ਆਡੀਓ ਤੇ ਵੀਡੀਓ ਲਈ ਸਭ ਤੋਂ ਵਧੀਆ ਸੈਟਿੰਗ ਦੀ ਵਰਤੋਂ ਕਰੋ ਅਤੇ ਇੱਕ ਚਾਰਜਿੰਗ ਕੇਬਲ ਵੀ ਨਾਲ ਰੱਖੋ। ਡਿਵਾਈਸ ਦੀਆਂ ਸੈਟਿੰਗਾਂ ਨੂੰ ਜਾਣਨਾ ਬਹੁਤ ਮਦਦਗਾਰ ਹੋਵੇਗਾ। ਇਸਦੇ ਨਾਲ ਹੀ ਆਪਣੇ ਉਪਕਰਣ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਹਰ ਘੰਟੇ 5 ਤੋਂ 20 ਮਿੰਟ ਤੱਕ ਦਾ ਬ੍ਰੇਕ ਲਓ।
  • ਹੋਰ ਵੇਰਵੇ ਜਿਨ੍ਹਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਉਹ ਹਨ ਮਾਡਲ ਸਵਾਲ ਤਿਆਰ ਕਰਨਾ, ਧਿਆਨ ਨੂੰ ਘੱਟ-ਘੱਟ ਤੋਂ ਭਟਕਣ ਦੇਣਾ, ਨੋਟਸ ਲੈਂਦੇ ਰਹਿਣਾ ਅਤੇ ਚੰਗੀ ਤਰ੍ਹਾਂ ਤਿਆਰ ਹੋਣਾ\ਤਿਆਰੀ ਕਰਨੀ।

ਬੇਹਤਰੀਨ ਰਿਕਾਰਡਿੰਗ ਕਰਨ ਅਤੇ ਹੋਰ ਵਧੇਰੇ ਨਿਰਦੇਸ਼ਾਂ ਲਈ ਮਦਦਗਾਰ ਸੁਝਾਵਾਂ ਵਾਸਤੇ ਇੱਥੇ ਕਲਿੱਕ ਕਰੋ।

ਰਿਕਾਰਡਿੰਗ ਦੌਰਾਨ

  • ਸਹਿਮਤੀ ਲੈਣ ਲਈ ਗੱਲਬਾਤ ਤੋਂ ਸ਼ੁਰੂ ਕਰੋ, ਇਸਨੂੰ ਜਾਂ ਤਾਂ ਆਡੀਓ ਜਾਂ ਵੀਡੀਓ ਰੂਪ ਵਿੱਚ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ, ਜਾਂ ਫੇਰ ਲਿਖਤੀ ਤੌਰ ’ਤੇ। ਜ਼ਬਾਨੀ ਤੌਰ ’ਤੇ ਸਹਿਮਤੀ ਲੈਣ ਦੇ ਫਾਰਮੈਟ ਲਈ ਇਸ ਲਿੰਕ 'ਤੇ ਕਲਿੱਕ ਕਰੋ।
  • ਇੱਕ ਰਿਕਾਰਡਿੰਗ ਨੂੰ ਦੂਜੀ ਤੋਂ ਵੱਖ ਕਰਨ ਲਈ ਕਿਸੇ ਵੀ ਨਿਸ਼ਾਨੀ ਦੀ ਵਰਤੋਂ ਕਰੋ, ਮਿਸਾਲ ਲਈ ਇੱਕ ਤਾੜੀ ਵਜਾਈ ਜਾ ਸਕਦੀ ਹੈ।
  • ਇੰਟਰਵਿਊ ਦੇਣ ਵਾਲੇ ਨਾਲ ਜੁੜਣ ਦੀ ਕੋਸ਼ਿਸ਼ ਕਰੋ ਅਤੇ ਯਕੀਨੀ ਬਣਾਓ ਕਿ ਉਹ ਤੁਹਾਡੇ ਨਾਲ ਸਹਿਜ ਮਹਿਸੂਸ ਕਰੇ।
  • ਇੰਟਰਵਿਊ ਦੇਣ ਵਾਲੇ ਨੂੰ ਉਸ ਦੇ ਖੋਲ ਤੋਂ ਬਾਹਰ ਕੱਢਣ ਲਈ ਸ਼ੁਰੂ ਵਿੱਚ ਤੁਸੀਂ ਕੁਝ ਹਲਕੇ-ਫੁਲਕੇ ਸਵਾਲ ਪੁੱਛ ਸਕਦੇ ਹੋ।
  • ਇਹ ਯਕੀਨੀ ਬਣਾਓ ਕਿ ਇੰਟਰਵਿਊ ਦੇਣ ਵਾਲੇ ਨਾਲ ਇੱਕ ਵਧੀਆ ਸੰਵਾਦ ਰਚਾਉਣ ਲਈ ਤੁਸੀਂ ਸਰੀਰੀ\ਜਿਸਮਾਨੀ-ਭਾਸ਼ਾ ਦੀ ਵਰਤੋਂ ਕਰ ਰਹੇ ਹੋ।
  • ਛੋਟੇ ਵੀਡੀਓਜ਼ ਦੇ ਨਾਲ ਬੀ-ਰੋਲ ਦੀ ਸ਼ੂਟਿੰਗ ਕਰਨ ਨਾਲ ਉਹਨਾਂ ਚੀਜ਼ਾਂ ਨੂੰ ਰਿਕਾਰਡ ਕਰਨ ਵਿੱਚ ਵੀ ਮਦਦ ਮਿਲਦੀ ਹੈ ਜਿਨ੍ਹਾਂ ਦਾ ਸੰਚਾਰ ਗੱਲਾਂਬਾਤਾਂ ਰਾਹੀਂ ਨਹੀਂ ਕੀਤਾ ਜਾ ਸਕਦਾ, ਉਦਾਹਰਨ ਲਈ ਇੰਟਰਵਿਊ ਦੇਣ ਵਾਲੇ ਦੀ ਰੋਜ਼ਾਮਰਾ ਦੀ ਜ਼ਿੰਦਗੀ।

ਆਡੀਓ ਰਿਕਾਰਡਿੰਗ

  • ਇੱਕ ਅਜਿਹੇ ਮਾਈਕ੍ਰੋਫ਼ੋਨ ਦੀ ਚੋਣ ਕਰੋ ਜੋ ਤੁਹਾਡੇ ਮਕਸਦ ਲਈ ਢੁਕਵਾਂ ਹੋਵੇ, ਇਹ ਚੋਣ ਇਸ ਆਧਾਰ 'ਤੇ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸੇ ਘਰ ਜਾਂ ਕਮਰੇ ਅੰਦਰ ਸ਼ੂਟਿੰਗ ਕਰ ਰਹੇ ਹੋ ਜਾਂ ਬਾਹਰ ਖੁੱਲੇ ਵਿੱਚ।
  • ਆਪਣੀਆਂ ਲੋੜਾਂ ਮੁਤਾਬਕ ਤੁਸੀਂ ਹੋਰ ਵਾਧੂ ਉਪਕਰਣਾਂ ਦੀ ਚੋਣ ਵੀ ਕਰ ਸਕਦੇ ਹੋ। ਆਮ ਤੌਰ 'ਤੇ ਵਰਤੇ ਜਾਂਦੇ ਕੁਝ ਉਪਕਰਣ ਹਨ: ਟ੍ਰਾਈਪੌਡ, ਸ਼ਾਟਗਨ ਮਾਈਕ੍ਰੋਫੋਨ, ਅਤੇ ਬੂਮ ਮਾਈਕ੍ਰੋਫੋਨ। ਉਹਨਾਂ ਬਾਰੇ ਹੋਰ ਜਾਣਕਾਰੀ ਲਈ ਇੱਥੇ ਦੇਖੋ।

ਸ਼ੂਟਿੰਗ ਦੀਆਂ ਯੋਜਨਾਵਾਂ

  • ਹੋਮ ਸਟੂਡੀਓ: ਜੇਕਰ ਤੁਸੀਂ ਘਰ ਦੇ ਅੰਦਰੋਂ ਰਿਕਾਰਡਿੰਗ ਕਰ ਰਹੇ ਹੋ, ਤਾਂ ਸੈੱਟਅੱਪ ਨੂੰ ਘੱਟ ਤੋਂ ਘੱਟ ਰੱਖੋ।
  • ਮਾਈਕ੍ਰੋਫੋਨ ਜਾਂ ਫ਼ੋਨ ਨਾਲ ਫੀਲਡ ਰਿਕਾਰਡਿੰਗ: ਜੇਕਰ ਤੁਸੀਂ ਬਾਹਰ ਖੁੱਲੇ ਫੀਲਡ ’ਚ ਰਿਕਾਰਡਿੰਗ ਕਰ ਰਹੇ ਹੋ ਤਾਂ ਇੱਕ ਆਡੀਓ ਰਿਕਾਰਡਰ ਜਾਂ ਰਿਕਾਰਡਰ ਵਾਲਾ ਸਮਾਰਟਫੋਨ ਅਤੇ ਈਅਰਫੋਨ ਆਪਣੇ ਨਾਲ ਰੱਖੋ।

ਰਿਕਾਰਡਰ ਨੂੰ ਧੂੜ ਅਤੇ ਸ਼ੋਰ ਤੋਂ ਬਚਾਉਣ ਲਈ ਤੁਸੀਂ ਉਸ ਨਾਲ ਫਰ ਨੂੰ ਜੋੜ ਸਕਦੇ ਹੋ, ਹਾਲਾਂਕਿ ਇਸਨੂੰ ਯਕੀਨੀ ਬਣਾਉਣ ਲਈ ਤੁਹਾਨੂੰ ਬਹੁਤ ਅਹਿਤਿਆਤ ਤੋਂ ਕੰਮ ਲੈਣਾ ਪਵੇਗਾ ਕਿ ਤੁਹਾਡੀ ਛੋਹ ਆਡੀਓ ਨੂੰ ਖਰਾਬ ਨਾ ਕਰ ਦੇਵੇ।

  • ਫ਼ੋਨ ਰਾਹੀਂ ਰਿਕਾਰਡਿੰਗ: ਫ਼ੋਨ ਦੇ ਨਾਲ ਵਰਤੇ ਜਾਣ ਵਾਲੇ ਈਅਰਫ਼ੋਨ ਦੀ ਵਰਤੋਂ ਚੰਗੀ ਕੁਆਲਿਟੀ ਦੀ ਵੀਡੀਓ ਰਿਕਾਰਡ ਕਰਨ ਵਾਸਤੇ ਕੀਤੀ ਜਾ ਸਕਦੀ ਹੈ। \ਚੰਗੀ ਕੁਆਲਿਟੀ ਦੀ ਵੀਡੀਓ ਰਿਕਾਰਡਿੰਗ ਵਾਸਤੇ ਫ਼ੋਨ ਦੇ ਨਾਲ ਵਰਤੇ ਜਾਣ ਵਾਲੇ ਈਅਰਫ਼ੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਯਕੀਨੀ ਬਣਾਓ ਕਿ ਈਅਰਫੋਨ ਇੰਟਰਵਿਊ ਦੇਣ ਵਾਲੇ ਦੇ ਨੇੜੇ ਹੋਣ।
  • ਆਡੀਓ ਐਡੀਟਿੰਗ\ਸੰਪਾਦਨ ਸੌਫਟਵੇਅਰ: ਤੁਸੀਂ ਆਡੀਓ ਫਾਈਲਾਂ ਨੂੰ ਸੰਪਾਦਿਤ ਕਰਨ ਲਈ ਔਡੇਸਿਟੀ ਵਰਗੇ ਮੁਫਤ, ਓਪਨ-ਸੋਰਸ ਸੌਫਟਵੇਅਰ ਦੀ ਵਰਤੋਂ ਕਰ ਸਕਦੇ ਹੋ। ਇਹ ਆਦਰਸ਼ਕ ਤੌਰ 'ਤੇ ਕਵਾਲਟੀ ਨਾਲ ਸਮਝੌਤਾ ਕੀਤੇ ਬਿਨਾਂ ਆਡੀਓ ਰਿਕਾਰਡ ਕਰਨ ਦੀ ਖੁੱਲ ਦਿੰਦਾ ਹੈ। ਤੁਸੀਂ ਆਪਣੀ ਲੋੜ ਮੁਤਾਬਕ ਆਡੀਓ ਦਾ ਫਾਰਮੈਟ ਬਦਲ ਸਕਦੇ ਹੋ।

ਵੀਡਿਓ ਰਿਕਾਰਡਿੰਗ

  • ਆਪਣੀ ਲੋੜ ਮੁਤਾਬਕ ਕੈਮਰੇ ਜਾਂ ਫ਼ੋਨ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ। ਜੇਕਰ ਤੁਸੀਂ ਕੈਮਰਾ ਖਰੀਦਦੇ ਹੋ ਤਾਂ ਇੱਕ ਅਜਿਹਾ ਕੈਮਰਾ ਲਵੋ ਜੋ ਐਚ.ਡੀ ਵਿੱਚ ਰਿਕਾਰਡ ਕਰ ਸਕੇ (ਜ਼ਿਆਦਾਤਰ ਫ਼ੋਨ ਅੱਜ-ਕੱਲ੍ਹ ਐਚ.ਡੀ ਵਿੱਚ ਹੀ ਰਿਕਾਰਡ ਕਰਦੇ ਹਨ)
  • ਡਿਵਾਈਸ ਦੀਆਂ ਸੈਟਿੰਗਾਂ ਦੇ ਬਾਰੇ ’ਚ ਜਾਣੋ, ਮਿਸਾਲ ਲਈ ਜੇਕਰ ਫ਼ੋਨ ਦੀ ਵਰਤੋਂ ਕਰ ਰਹੇ ਹੋ ਤਾਂ ਹੋ ਸਕਦਾ ਹੈ ਉਸ ਵਿੱਚ ਬੇਲੋੜੇ ਫ਼ੀਚਰ ਵੀ ਹੋਣ। ਬੇਲੋੜੇ ਫ਼ੀਚਰਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਨੂੰ ਹਟਾਓ ਅਤੇ ਕੈਮਰੇ ਦੀ ਗੁਣਵੱਤਾ ਨੂੰ ਸਰਵੋਤਮ ਪੱਧਰ ’ਤੇ ਰੱਖੋ।

ਮੈਟਾਡੇਟਾ ਸੰਗ੍ਰਹਿ ਅਤੇ ਪ੍ਰਕਾਸ਼ਨ

ਮੈਟਾਡੇਟਾ ਕੀ ਹੈ?
ਉਹ ਡਾਟਾ ਜੋ ਇਕੱਠੀ ਕੀਤੀ ਗਈ ਜਾਣਕਾਰੀ ਬਾਰੇ ਹੋਰ ਵਧੇਰੇ ਜਾਣਕਾਰੀ ਦੇਣ ਲਈ ਇਕੱਠਾ ਕੀਤਾ ਜਾਂਦਾ ਹੈ।
ਮੇਟਾਡੇਟਾ ਉਹ "ਡਾਟਾ ਹੈ ਜੋ ਦੂਜੇ ਡਾਟੇ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ", ਪਰ ਉਹ ਖ਼ੁਦ ਡਾਟੇ ਦੀ ਸਮੱਗਰੀ ਨਹੀਂ ਹੈ, ਜਿਵੇਂ ਕਿ ਇੱਕ ਸੰਦੇਸ਼ ਦਾ ਟੈਕਸਟ ਜਾਂ ਖੁਦ ਚਿੱਤਰ ਹੁੰਦਾ ਹੈ।

ਕੁਝ ਮੈਟਾਡੇਟਾ ਜੋ ਤੁਸੀਂ ਆਪਣੇ ਦਸਤਾਵੇਜ਼ੀ ਵੀਡੀਓ/ਆਡੀਓ ਨਾਲ ਪ੍ਰਦਾਨ ਕਰ ਸਕਦੇ ਹੋ ਹੇਠਾਂ ਦਿੱਤੇ ਹਨ:

  • ਭਾਸ਼ਾ: ਦਸਤਾਵੇਜ਼ੀ ਭਾਸ਼ਾ\ਜਿਸ ਭਾਸ਼ਾ ਦਾ ਦਸਤਾਵੇਜੀਕਰਣ ਕੀਤਾ ਜਾ ਰਿਹਾ ਹੈ, ਜਿਸ ਬੋਲੀ ਦੀ ਵਰਤੋਂ ਕੀਤੀ ਜਾ ਰਹੀ, ਭਾਸ਼ਾ ਦੇ ਵੱਖੋ-ਵੱਖ ਨਾਮ, ਭਾਸ਼ਾ ਲਈ ਵਰਤੀ ਜਾਣ ਵਾਲੀ ਲਿਖਤ ਲਿਪੀ, ਲਿਪੀ ਦੀ ਵਰਤੋਂ ਕਰਨ ਵਾਲੇ ਭਾਈਚਾਰੇ ਜਾਂਕਬੀਲੇ।
  • ਇੰਟਰਵਿਊ ਦੇਣ ਵਾਲਾ: ਇੰਟਰਵਿਊ ਦੇਣ ਵਾਲੇ ਦਾ ਨਾਮ, ਉਮਰ ਅਤੇ ਲਿੰਗ। ਇੰਟਰਵਿਊ ਦੇਣ ਵਾਲੇ ਦੀ ਬੋਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (ਮਿਸਾਲ ਲਈ ਪਰਵਾਸ)।
  • ਤਕਨੀਕੀ: ਆਡੀਓ ਅਤੇ ਵੀਡੀਓ ਫਾਈਲਾਂ ਦੇ ਤਕਨੀਕੀ ਵੇਰਵੇ ਤਿੰਨ ਬਿੰਦੀਆਂ 'ਤੇ ਕਲਿੱਕ ਕਰਕੇ ਲੱਭੇ ਜਾਂ ਹਾਸਲ ਕੀਤੇ ਜਾ ਸਕਦੇ ਹਨ। ਇਸਨੂੰ ਕਬਾਬ\ਕੇਬਬ ਸੂਚੀ ਕਿਹਾ ਜਾਂਦਾ ਹੈ ਅਤੇ ਇਹ ਲੇਟਵੀਂ ਲਕੀਰ ਵਿੱਚ ਲੱਗੇ ਤਿੰਨ ਬਿੰਦੂਆਂ ਵਾਂਗ ਦਿਖਾਈ ਦਿੰਦਾ ਹੈ।

Documentation of oral culture ensures the preservation of culture as well as language. This toolkit gives detailed instructions on how to record oral culture, how to upload them on Wikimedia Commons, to create a transcription and upload it on Wikisource. A list of interview questions for successful elicitation of the language and culture of the community has also been included.

Effectiveness in language documentation is successful with preparedness, it is useful to have a list of questions that help in thorough elicitation of vocabulary.

Learn how to upload recorded videos on Wikimedia Commons, Wikimedia's media repository. Also learn how to transcribe the videos and upload them on Wikisource, Wikimedia's digital library.