Template:Main Page/Wikimedia Foundation/pa
Jump to navigation
Jump to search
ਵਿਕੀਮੀਡੀਆ ਫਾਊਂਡੇਸ਼ਨ ਇੱਕ ਮਹੱਤਵਪੂਰਨ ਗੈਰ-ਮੁਨਾਫ਼ੇ ਵਾਲੀ ਸੰਸਥਾ ਹੈ ਜਿਸਦੇ ਅਧੀਨ ਵਿਕੀਮੀਡੀਆ ਸਰਵਰ ਸਮੇਤ ਵਿਕੀਮੀਡੀਆ ਪ੍ਰੋਜੈਕਟ ਅਤੇ ਮੀਡੀਆਵਿਕੀ ਦੇ ਸਭ ਡੋਮੇਨ ਨਾਂਅ, ਲੋਗੋ ਅਤੇ ਵਪਾਰ-ਚਿੰਨ੍ਹ (ਟਰੇਡਮਾਰਕ) ਆਉਂਦੇ ਹਨ। ਮੈਟਾ-ਵਿਕੀ ਬਾਕੀ ਸਭ ਵਿਕੀਆਂ ਵਿੱਚ ਤਾਲਮੇਲ ਬਣਾਉਣ ਵਾਲਾ ਵਿਕੀ ਹੈ।