ਅੰਦੋਲਨ ਦੀ ਰਣਨੀਤੀ ਅਤੇ ਪ੍ਰਸ਼ਾਸ਼ਨ/ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ/ਬਾਰੇ

From Meta, a Wikimedia project coordination wiki
This page is a translated version of the page Movement Charter/Ambassadors Program and the translation is 21% complete.
Outdated translations are marked like this.

ਅੰਦੋਲਨ ਚਾਰਟਰ ਰਾਜਦੂਤ ਪ੍ਰੋਗਰਾਮ ਨੂੰ ਇਹ ਯਕੀਨੀ ਬਣਾਉਣ ਦੇ ਟੀਚੇ ਨਾਲ ਬਣਾਇਆ ਗਿਆ ਹੈ ਕਿ ਸਾਰੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਹਨ, ਖਾਸ ਤੌਰ 'ਤੇ ਅੰਦੋਲਨ ਵਿੱਚ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਦੀਆਂ, ਅਤੇ ਇਹ ਕਿ ਉਹ ਮੂਵਮੈਂਟ ਚਾਰਟਰ ਕਮਿਊਨਿਟੀ ਸਮੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਅਤੇ ਰੁੱਝੇ ਹਨ।

ਐਮ ਸੀ ਰਾਜਦੂਤ ਉਹ ਵਿਅਕਤੀ ਜਾਂ ਸਮੂਹ ਹੁੰਦੇ ਹਨ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਉਹਨਾਂ ਦੇ ਭਾਈਚਾਰੇ ਪੂਰੀ ਤਰ੍ਹਾਂ ਨਾਲ ਭਾਈਚਾਰਾ ਸਮੀਖਿਆ ਪ੍ਰਕਿਰਿਆ ਵਿੱਚ ਰੁੱਝੇ ਹੋਏ ਹਨ, ਉਹਨਾਂ ਦੇ ਭਾਈਚਾਰੇ ਅੰਦੋਲਨ ਚਾਰਟਰ ਦੀ ਸਮੱਗਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ, ਅਤੇ ਆਸਾਨੀ ਨਾਲ ਆਪਣਾ ਸੁਝਾਅ ਪ੍ਰਦਾਨ ਕਰ ਸਕਦੇ ਹਨ।

Roles and commitments

ਐਮ ਸੀ ਰਾਜਦੂਤ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ:

  • ਉਹਨਾਂ ਦੇ ਭਾਈਚਾਰਿਆਂ ਵਿੱਚ ਭਾਈਚਾਰਾ ਸਮੀਖਿਆ ਗੱਲਬਾਤ (ਔਨਲਾਈਨ/ਔਫਲਾਈਨ) ਦਾ ਆਯੋਜਨ ਕਰਨਾ, ਉਹਨਾਂ ਦੇ ਸੁਝਾਅ ਨੂੰ ਇਕੱਠਾ ਕਰਨਾ, ਅਤੇ ਮੈਟਾ-ਵਿਕੀ 'ਤੇ ਵਾਪਸ ਰਿਪੋਰਟ ਕਰਨਾ
  • ਚਾਰਟਰ ਸਮੱਗਰੀ ਦਾ ਅਨੁਵਾਦ ਕਰਨਾ ਤੇ ਇਹ ਯਕੀਨੀ ਬਨਾਉਣਾ ਕਿ ਇਹ ਉਹਨਾਂ ਦੇ ਭਾਈਚਾਰਿਆਂ ਦੀਆਂ ਭਾਸ਼ਾਵਾਂ ਵਿੱਚ ਪਹੁੰਚਯੋਗ ਹੈ
  • ਉਹਨਾਂ ਦੇ ਭਾਈਚਾਰਿਆਂ ਵਿੱਚ ਅੰਦੋਲਨ ਚਾਰਟਰ-ਸਬੰਧਤ ਘੋਸ਼ਣਾਵਾਂ ਨੂੰ ਵੰਡਣਾ

ਅੰਦੋਲਨ ਚਾਰਟਰ ਰਾਜਦੂਤਾਂ ਦੀਆਂ ਵਚਨਬੱਧਤਾਵਾਂ

  • ਐਮ ਸੀ ਰਾਜਦੂਤ ਸਰਵਵਿਆਪਕ ਆਚਾਰ ਸੰਹਿਤਾ ਦੀ ਪਾਲਣਾ ਕਰਨ ਲਈ ਵਚਨਬੱਧ ਹਨ
  • ਐਮ ਸੀ ਰਾਜਦੂਤ ਆਪਣੇ ਭਾਈਚਾਰਿਆਂ ਵਿੱਚ ਘੱਟੋ-ਘੱਟ ਇੱਕ ਗੱਲਬਾਤ ਦਾ ਆਯੋਜਨ ਕਰਨ ਲਈ ਵਚਨਬੱਧ ਹੁੰਦੇ ਹਨ
  • ਐਮ ਸੀ ਰਾਜਦੂਤ ਗੱਲਬਾਤ ਦੌਰਾਨ ਇਕੱਠੇ ਕੀਤੇ ਗਏ ਆਪਣੇ ਭਾਈਚਾਰਿਆਂ ਦੇ ਸੁਝਾਅ ਦੀ ਰਿਪੋਰਟ ਕਰਨ ਲਈ ਵਚਨਬੱਧ ਹਨ

Join us today!

Funding is available to support Movement Charter Ambassadors' time and effort in engaging their communities. More details on how to apply for the grant are here. If you need assistance with the process or the grant application, please send us an email at strategy2030(_AT_)wikimedia(_DOT_)org.