Jump to content

CIS-A2K

From Meta, a Wikimedia project coordination wiki
This page is a translated version of the page CIS-A2K and the translation is 61% complete.
Outdated translations are marked like this.
CIS-A2K

CIS-A2K (Centre for Internet and Society - Access to Knowledge) is a campaign to promote the fundamental principles of justice, freedom, and economic development. It deals with issues like copyrights, patents and trademarks, which are an important part of the digital landscape.
If you have a general proposal/suggestion for Access to Knowledge team you can write on the discussion page. If you have appreciations or feedback on our work, please share it on feedback page.

ਮਿਸ਼ਨ

CIS-A2K ਦਾ ਮਿਸ਼ਨ ਦੱਖਣੀ ਏਸ਼ੀਆ ਅਤੇ ਭਾਰਤੀ ਭਾਸ਼ਾਵਾਂ ਵਿੱਚ ਖੁੱਲ੍ਹੇ ਗਿਆਨ ਦੇ ਅੰਦੋਲਨ ਦੇ ਵਿਕਾਸ ਨੂੰ ਉਤਪ੍ਰੇਰਿਤ ਕਰਨਾ ਹੈ। ਵਿਕੀਮੀਡੀਆ ਬ੍ਰਹਿਮੰਡ ਦੇ ਅੰਦਰ CIS-A2K ਵਿਸ਼ੇਸ਼ ਤੌਰ 'ਤੇ ਭਾਰਤੀ ਅਤੇ ਅੰਗਰੇਜ਼ੀ ਵਿਕੀਮੀਡੀਆ ਪ੍ਰੋਜੈਕਟਾਂ ਅਤੇ ਭਾਈਚਾਰਿਆਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ -

  1. ਭਾਰਤੀ ਵਿਕੀਮੀਡੀਆ ਭਾਈਚਾਰਿਆਂ ਨੂੰ ਹਰ ਸੰਭਵ ਤਰੀਕਿਆਂ ਨਾਲ ਸਹਾਇਤਾ ਅਤੇ ਸੇਵਾ ਪ੍ਰਦਾਨ ਕਰਨਾ
  2. ਸੰਸਥਾਗਤ ਭਾਈਵਾਲੀਆਂ ਦਾ ਨਿਰਮਾਣ
  3. ਮੁਫ਼ਤ ਲਾਇਸੈਂਸ ਦੇ ਤਹਿਤ ਹੋਰ ਸਮੱਗਰੀ ਲਿਆਉਣਾ;
  4. ਕਮਿਊਨਿਟੀ ਦੀ ਭਾਗੀਦਾਰੀ ਨਾਲ ਪ੍ਰੋਜੈਕਟਾਂ ਨੂੰ ਡਿਜ਼ਾਈਨ ਕਰਨਾ ਅਤੇ ਲਾਗੂ ਕਰਨਾ
  5. ਵਿਕੀਮੀਡੀਆ ਵਲੰਟੀਅਰਾਂ ਨੂੰ ਮਜ਼ਬੂਤ ਕਰਨਾ ਅਤੇ
  6. ਇੱਕ ਢੁਕਵੇਂ ਕਾਨੂੰਨੀ ਅਤੇ ਤਕਨੀਕੀ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਅਤੇ ਸਮਰੱਥ ਬਣਾਉਣਾ।


ਕੰਮ ਦੀ ਯੋਜਨਾ

This is CIS-A2K's Work Plan (January 2025 – December 2027) for Indian language Wikimedia projects. The work plan gives details of the various activities planned with the projection of outcomes and expected impact. A2K Team has put together this work plan based on wider consultations with stakeholders including Indic language Wikimedians.

ਮੌਜੂਦਾ ਕਾਰਜ ਯੋਜਨਾ

ਮੀਡੀਆ ਰਣਨੀਤੀ

CIS-A2K works to foster the growth of Indic language Wikipedias across India. In order to do so effectively, it is important for us to engage with Indic language communities who are spread across India and the globe. Effectively communicating our work through social media to our communities and through traditional media globally, is one of our strategic priorities. Our media strategy has been drafted both in accordance with the social media strategy of the Wikimedia Foundation as well as the print media best practices CIS-A2K has followed over the years.

ਹੋਰ

ਪੁਰਾਲੇਖ

ਪੁਰਾਲੇਖ ਇੱਥੇ ਵੇਖੇ ਜਾ ਸਕਦੇ ਹਨ:

ਸ਼ਾਮਿਲ ਹੋਵੋ

ਸਹਿਯੋਗ ਲਈ ਬੇਨਤੀ

We invite researchers, practitioners, and theoreticians, both organisationally and as individuals, to collaboratively engage with Centre for Internet and Society to improve our understanding of this new field.