From Meta, a Wikimedia project coordination wiki
ਵਿਕੀਸਰੋਤ ਮੁਫ਼ਤ ਲਿਖਤਾਂ ਦਾ ਕਿਤਾਬਘਰ ਬਣਾਉਣ ਲਈ ਇੱਕ ਵਿਕੀਮੀਡੀਆ ਪ੍ਰੋਜੈਕਟ ਏ। ਸ਼ੁਰੂ ਵਿੱਚ 2003 ਵਿੱਚ "ਪ੍ਰੋਜੈਕਟ ਸੋਰਸਬਰਗ" ਕਿਹਾ ਜਾਂਦਾ ਸੀ (ਇੱਕ ਸਮਾਨ ਟੀਚਿਆਂ ਵਾਲੇ ਪਹਿਲਾਂ ਤੋਂ ਮੌਜੂਦ ਗੈਰ-ਵਿਕੀਮੀਡੀਆ ਪ੍ਰੋਜੈਕਟ, ਪ੍ਰੋਜੈਕਟ ਗੁਟਨਬਰਗ 'ਤੇ ਇੱਕ ਸ਼ਬਦ-ਖੇਡ), ਇਹ 2005 ਤੱਕ ਵਿਅਕਤੀਗਤ ਭਾਸ਼ਾਵਾਂ ਲਈ ਉਪ-ਵੰਡਾਂ ਵਿੱਚ ਵੰਡਿਆ ਗਿਆ। ਹੁਣ ਵਿਕੀਸਰੋਤ ਕਿਤਾਬਘਰ ਕਿਤਾਬਾਂ, ਨਾਵਲਾਂ, ਲੇਖਾਂ, ਇਤਿਹਾਸਕ ਦਸਤਾਵੇਜ਼ਾਂ, ਕਵਿਤਾਵਾਂ, ਪੱਤਰਾਂ, ਭਾਸ਼ਣਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਰੱਖਦੇ ਹਨ, ਬਸ਼ਰਤੇ ਕਿ ਉਹਨਾਂ ਨੂੰ CC-BY-SA ਖੁੱਲ੍ਹੀ ਸਮੱਗਰੀ ਲਸੰਸ ਦੇ ਹੇਠ ਉਪਲਬਧ ਕਰਵਾਇਆ ਜਾ ਸਕੇ।"
ਨਾਂ, ਨਾਅਰਾ, ਮਾਰਕਾ
ਅਸਲੀ ਵਿਕੀਸਰੋਤ ਮਾਰਕਾ
ਪ੍ਰੋਜੈਕਟ ਦੇ ਨਾਮ ਅਤੇ ਇਸਦੇ ਨਾਅਰੇ ਨੂੰ ਦਰਜਨਾਂ ਭਾਸ਼ਾਵਾਂ ਵਿੱਚ ਦੇਖਣ ਲਈ ਬਹੁਭਾਸ਼ਾਈ ਚਾਰਟ "ਵਿਕੀਸਰੋਤ – ਮੁਫ਼ਤ ਕਿਤਾਬਘਰ" ਵੇਖੋ।
ਪ੍ਰੋਜੈਕਟ ਦੇ ਇਤਿਹਾਸ ਦੌਰਾਨ ਵਿਕੀਸਰੋਤ ਮਾਰਕਾ ਬਦਲਿਆ ਗਿਆ। ਇਹ ਮੂਲ ਰੂਪ ਵਿੱਚ ਇੱਕ .jpg ਚਿੱਤਰ ਸੀ (ਜਿਵੇਂ ਕਿ ਉੱਪਰ ਦਿੱਤਾ ਗਿਆ ਏ), ਪਰ ਹੁਣ ਬਰਫ਼ ਦੇ ਤੋਦੇ ਦਾ ਇੱਕ .svg ਚਿੱਤਰ ਹੈ (ਜਿਵੇਂ ਕਿ ਇਸ ਵਰਕੇ ਦੇ ਸਿਖਰ 'ਤੇ ਦਿੱਤਾ ਗਿਆ ਏ)।
ਵਿਕੀਸਰੋਤਾਂ ਦੀ ਸੂਚੀ
This is a list of Wikisource language subdomains. See Wikisource:Languages for a list of languages without their own subdomains; these are housed at the Multilingual Wikisource .
These statistics are updated several times a day . You might need to purge the cache to see the latest numbers.
№
Language
Wiki
Text units
All pages
Edits
Admins
Users
Active users
Files
1
ਚੀਨੀ
zh
3,414,393
6,425,977
8,698,060
9
122,831
264
230
2
ਪੋਲੈਂਡੀ
pl
1,318,000
1,359,156
4,159,566
14
42,147
75
127
3
ਅੰਗਰੇਜ਼ੀ
en
1,124,815
4,848,348
16,226,482
20
3,303,856
628
16,660
4
ਫਰਾਂਸੀਸੀ
fr
705,692
4,792,413
15,980,732
17
164,840
272
4,422
5
ਜਰਮਨ
de
652,327
711,151
5,012,677
16
91,208
140
6,933
6
ਰੂਸੀ
ru
623,145
1,142,553
5,737,400
5
135,560
112
33,402
7
ਯੂਕਰੇਨੀਆਈ
uk
399,500
568,057
1,100,465
5
22,409
136
139
8
ਹਿਬਰੂ
he
260,774
1,681,021
3,075,141
16
46,108
120
594
9
ਇਤਾਲਵੀ
it
222,213
874,939
3,872,667
9
81,635
74
675
10
ਅਰਬੀ
ar
94,268
290,415
617,483
5
72,708
64
4,024
11
ਸਪੇਨੀ
es
89,732
340,633
1,671,388
8
96,904
72
231
12
ਗੁਜਰਾਤੀ
gu
65,954
72,236
224,061
2
4,617
10
0
13
Multilingual
www
65,745
258,347
1,355,496
14
492,863
133
731
14
ਚੈੱਕ
cs
62,384
91,777
335,710
2
20,084
21
7
15
ਸਰਬੀਆਈ
sr
43,908
48,722
145,398
7
16,407
13
360
16
ਪੁਰਤਗਾਲੀ
pt
39,057
166,865
558,780
2
43,452
77
32
17
ਬੰਗਾਲੀ
bn
38,715
614,655
1,993,749
4
22,073
40
5,478
18
ਤਮਿਲ
ta
37,383
641,735
1,956,091
4
16,753
55
33
19
ਅਰਮੀਨੀਆਈ
hy
36,172
146,653
393,798
4
13,987
18
62
20
ਫ਼ਾਰਸੀ
fa
33,639
84,586
297,004
3
39,849
32
0
21
ਸਵੀਡਿਸ਼
sv
32,608
219,867
657,006
5
18,871
22
8
22
ਬੇਲਾਰੂਸੀ
be
30,143
124,472
295,459
2
5,386
17
0
23
ਕੋਰੀਆਈ
ko
25,455
89,805
457,921
5
19,577
44
209
24
ਤੇਲਗੂ
te
23,781
212,163
567,513
4
7,199
28
494
25
ਹੰਗਰੀਆਈ
hu
21,822
39,120
103,603
3
12,347
7
27
26
ਡੱਚ
nl
21,472
81,399
224,852
2
17,372
14
0
27
ਲਾਤੀਨੀ
la
21,296
81,453
276,137
7
32,722
42
45
28
ਮਲਿਆਲਮ
ml
20,832
81,595
239,211
3
13,497
47
620
29
ਸੰਸਕ੍ਰਿਤ
sa
20,427
163,910
418,027
2
10,646
26
64
30
ਤੁਰਕੀ
tr
19,915
31,453
174,203
2
26,644
26
122
31
ਵੀਅਤਨਾਮੀ
vi
19,098
66,720
205,869
3
20,452
29
2
32
ਜਪਾਨੀ
ja
18,516
49,154
245,028
4
46,300
45
0
33
ਸਲੋਵੇਨੀਆਈ
sl
18,308
36,245
224,412
5
10,649
16
340
34
ਵੈਲਸ਼
cy
16,606
84,983
170,519
2
4,199
24
3
35
ਰੋਮਾਨੀਆਈ
ro
15,673
44,646
151,412
3
22,594
17
221
36
ਨਾਰਵੇਜਿਆਈ
no
14,744
139,179
330,844
2
6,292
7
815
37
ਫਿਨਿਸ਼
fi
13,840
22,266
130,993
3
8,097
11
46
38
ਇੰਡੋਨੇਸ਼ੀਆਈ
id
13,549
104,828
313,174
9
27,441
97
303
39
ਇਸਪੇਰਾਂਟੋ
eo
13,515
40,649
126,334
3
5,447
11
29
40
ਨਿਆਪੋਲੀਟਨ
nap
12,945
14,626
91,026
3
2,718
6
0
41
ਯੂਨਾਨੀ
el
12,867
46,029
167,025
6
22,788
33
4
42
ਉਰਦੂ
ur
11,921
13,908
35,705
1
281
13
0
43
ਅਜ਼ਰਬਾਈਜਾਨੀ
az
11,838
24,930
96,759
2
12,760
21
1
44
ਬਰੇਟਨ
br
10,538
65,509
208,752
3
2,989
6
0
45
ਕੈਟਾਲਾਨ
ca
10,507
56,815
185,518
3
12,036
8
5
46
ਸਰਬੋ-ਕ੍ਰੋਏਸ਼ੀਅਨ
hr
9,623
15,769
63,403
3
7,485
11
433
47
ਥਾਈ
th
9,613
65,329
294,899
2
12,458
24
27
48
ਜਾਰਜੀਆਈ
ka
7,018
8,247
78,404
1
866
4
0
49
ਹਿੰਦੀ
hi
6,048
187,924
648,440
5
6,101
31
0
50
ਵੇਨੇਸ਼ੀਅਨ
vec
5,798
19,381
86,735
2
4,768
4
0
51
ਬਾਲੀਨੀਜ਼
ban
5,186
36,447
123,467
2
1,755
5
0
52
ਮਰਾਠੀ
mr
5,145
109,745
235,676
2
6,139
17
15
53
ਬਰਮੀ
my
4,879
6,214
21,867
1
844
9
0
54
ਆਈਸਲੈਂਡਿਕ
is
4,758
6,411
30,070
1
3,714
4
8
55
ਪੀਦਮੋਨਟੀਸ
pms
4,414
5,315
38,002
2
1,445
6
0
56
ਲਿਗੂਰੀ
lij
4,395
16,874
47,791
1
1,219
17
0
57
ਅਸਾਮੀ
as
4,180
92,326
257,445
4
4,479
16
239
58
ਡੈਨਿਸ਼
da
3,957
119,096
472,852
2
11,262
21
6
59
ਮੈਕਡੋਨੀਆਈ
mk
3,371
8,232
22,381
2
4,027
3
4
60
ਇਸਟੋਨੀਆਈ
et
3,337
23,226
60,153
1
4,181
5
48
61
ਜਾਵਾਨੀਜ਼
jv
3,294
26,285
82,548
3
2,003
19
149
62
ਯਿਦਿਸ਼
yi
2,639
5,463
20,564
1
3,480
4
1,056
63
ਵਲੂਨ
wa
2,602
6,440
36,676
1
996
10
0
64
ਪੰਜਾਬੀ
pa
2,530
72,502
232,232
6
2,714
32
212
65
ਬੁਲਗਾਰੀਆਈ
bg
2,336
4,042
18,779
1
6,266
10
7
66
ਲਿਮਬੁਰਗੀ
li
1,885
3,369
7,308
1
2,306
3
1
67
ਲਿਥੁਆਨੀਅਨ
lt
1,802
3,201
12,838
1
3,943
7
1
68
ਕੰਨੜ
kn
1,555
112,689
315,011
2
8,597
14
18
69
ਬਾਸਕ
eu
1,547
7,045
28,970
1
1,571
5
0
70
ਉੜੀਆ
or
1,309
12,483
59,621
1
3,050
7
0
71
ਮਲਯ
ms
1,250
8,725
24,121
2
1,333
12
0
72
ਸਾਖਾ
sah
738
2,226
10,223
2
2,363
7
2
73
ਗੈਲਿਸ਼ਿਅਨ
gl
712
3,703
21,942
2
3,835
6
64
74
ਬੋਸਨੀਆਈ
bs
646
3,342
12,179
1
3,624
6
61
75
ਸਲੋਵਾਕ
sk
501
1,594
9,589
1
3,963
5
1
76
ਮਿਨਾਂਗਕਾਬਾਓ
min
414
9,227
30,789
2
392
19
0
77
ਸੂੰਡਾਨੀ
su
410
12,885
47,871
1
1,138
11
0
78
ਤਗਾਲੋਗ
tl
338
2,328
15,737
3
412
13
0
79
ਮਾਡੂਰੀਸ
mad
207
1,164
4,471
2
370
5
0
80
ਚੀਨੀ ਮਿਨ ਨਾਨ
zh-min-nan
159
3,592
11,224
1
2,902
3
2
81
ਕੇਂਦਰੀ ਬਿਕਲ
bcl
137
2,469
10,264
0
478
1
0
82
ਤੁਲੁ
tcy
113
4,773
21,872
2
619
6
0
83
ਫ਼ੇਰੋਸੇ
fo
79
611
3,844
1
2,594
3
0
Totals
Text units
All pages
Edits
Admins
Users
Active users
Files
All active Wikisources
9,888,957
28,126,657
83,029,708
322
5,349,287
3,358
79,852
ਵਿਕੀਪੀਡੀਆ ਵਿੱਚ ਵਿਕੀਸਰੋਤ
Seven Wikisources are hosted as seperate namespaces within their appropriate language's Wikipedia.
The following language Wikipedias have adopted the Text: namespace for their Wikisource projects:
The Swahili Wikipedia has adopted the Wikichanzo: namespace for its Wikisource.
ਇਤਿਹਾਸਕ ਗੱਲਬਾਤ
ਕਿਰਪਾ ਕਰਕੇ ਗੱਲਬਾਤ ਸਫ਼ਾ ਵੇਖੋ।
ਇਹ ਵੀ ਵੇਖੋ